ਸਾਵਧਾਨ! ਇਮਿਊਨਿਟੀ ਵਧਾਉਣ ਦੇ ਚੱਕਰ ‘ਚ ਜ਼ਿਆਦਾ Vitamin C ਲੈਣਾ ਪੈ ਸਕਦੈ ਭਾਰੀ, ਕਿਡਨੀ ਸਟੋਨ ਤੋਂ ਲੈ ਕੇ ਆਇਰਨ ਓਵਰਲੋਡ ਤੱਕ ਦਾ ਵਧ ਸਕਦੈ ਖ਼ਤਰਾ
ਨਵੀਂ ਦਿੱਲੀ 17 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਵਿਟਾਮਿਨ ਸੀ ਸਰੀਰ ਲਈ ਬੇਹੱਦ ਜ਼ਰੂਰੀ ਪੋਸ਼ਕ ਤੱਤ ਹੈ। ਇਹ ਇਮਿਊਨਿਟੀ ਮਜ਼ਬੂਤ ਬਣਾਉਣ, ਚਮੜੀ ਨੂੰ ਸਿਹਤਮੰਦ ਰੱਖਣ ਅਤੇ ਸਰੀਰ ਨੂੰ ਇਨਫੈਕਸ਼ਨ…
