Tag: entertainmentnews

ਰਣਵੀਰ ਸਿੰਘ ਦਾ ਪਸ਼ਚਾਤਾਪ: ਕਾਂਤਾਰਾ ਵਿਵਾਦ ਤੋਂ ਬਾਅਦ ਕਰਨਾਟਕ ਦੇ ਮੰਦਰ ‘ਚ ਮੰਗੀ ਮਾਫ਼ੀ, ਤਸਵੀਰਾਂ ਵਾਇਰਲ

ਨਵੀਂ ਦਿੱਲੀ 27 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਦਾ ਨਾਮ ਮੌਜੂਦਾ ਸਮੇਂ ਵਿੱਚ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਹਾਲ ਹੀ ਵਿੱਚ ਨਿਰਮਾਤਾ ਫਰਹਾਨ ਅਖ਼ਤਰ ਦੀ ਫ਼ਿਲਮ…

66 ਹਾਰਡ ਡਿਸਕਾਂ ਲੈ ਉੱਡੇ ਚੋਰ, Zoya Akhtar ਨੂੰ ਲੱਗੀ ਲੱਖਾਂ-ਕਰੋੜਾਂ ਦੀ ਚਪਤ; ਦੋ ਗ੍ਰਿਫ਼ਤਾਰ

ਮੁੰਬਈ, ਪੀਟੀਆਈ 27 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਮਸ਼ਹੂਰ ਹਿੰਦੀ ਫਿਲਮ ਨਿਰਮਾਤਾ ਜ਼ੋਇਆ ਅਖਤਰ ਦਾ ਨਾਮ ਇਸ ਸਮੇਂ ਸੁਰਖੀਆਂ ਵਿੱਚ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਬਈ ਦੇ ਬਾਂਦਰਾ ਸਥਿਤ…

ਕੌਣ ਹਨ SRH ਦੀ ਮਾਲਕਣ Kavya Maran? ਜਿਨ੍ਹਾਂ ਦੀ ਖ਼ੂਬਸੂਰਤੀ ਅੱਗੇ ਫਿੱਕੀਆਂ ਪੈਂਦੀਆਂ ਨੇ 10 ਬਾਲੀਵੁੱਡ ਅਦਾਕਾਰਾ

ਨਵੀਂ ਦਿੱਲੀ 27 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਜਦੋਂ ਵੀ ਇੰਡੀਅਨ ਪ੍ਰੀਮੀਅਰ ਲੀਗ ਦੀ ਚਰਚਾ ਹੁੰਦੀ ਹੈ ਤਾਂ ਵੱਖ-ਵੱਖ ਫ੍ਰੈਂਚਾਇਜ਼ੀ ਟੀਮਾਂ ਦੇ ਮਾਲਕਾਂ ਬਾਰੇ ਹਮੇਸ਼ਾ ਕਾਫ਼ੀ ਚਰਚਾ ਹੁੰਦੀ ਹੈ। ਬਾਲੀਵੁੱਡ…

Hera Pheri 3 ‘ਚੋਂ ਬਾਹਰ ਹੋਏ ਬਾਬੂਰਾਓ? ਡਾਇਰੈਕਟਰ ਦੇ ਬਿਆਨ ਨੇ ਵਧਾਈ ਚਰਚਾ

ਨਵੀਂ ਦਿੱਲੀ 25 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਬਾਲੀਵੁੱਡ ਦੀ ਸਭ ਤੋਂ ਉਡੀਕੀ ਜਾਣ ਵਾਲੀ ਕਾਮੇਡੀ ਫ਼ਿਲਮ ‘ਹੇਰਾ ਫੇਰੀ 3’ (Hera Pheri 3) ਨੂੰ ਲੈ ਕੇ ਇੱਕ ਅਜਿਹੀ ਖ਼ਬਰ ਸਾਹਮਣੇ…

ਐਲਬਮ ਰਿਲੀਜ਼ ਮਗਰੋਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ Mankirt Aulakh,ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ ਤੇ ਕੀਤੀ ਸਰਬੱਤ ਦੇ ਭਲੇ ਦੀ ਅਰਦਾਸ

ਅੰਮ੍ਰਿਤਸਰ 22 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) – ਪੰਜਾਬੀ ਸੰਗੀਤ ਜਗਤ ਦੇ ਪ੍ਰਸਿੱਧ ਗਾਇਕ ਮਨਕੀਰਤ ਔਲਖ ਆਪਣੀ ਨਵੀਂ ਐਲਬਮ ਰਿਲੀਜ਼ ਹੋਣ ਮਗਰੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ।…

ਹਸਪਤਾਲ ਬਾਹਰ Salman Khan ਦਾ ਫੁੱਟਿਆ ਗੁੱਸਾ, Mahira Khan ਦਾ ਰਿਐਕਸ਼ਨ ਵਾਇਰਲ

ਨਵੀਂ ਦਿੱਲੀ 22 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸਲਮਾਨ ਖਾਨ ਇੱਕ ਵਾਰ ਫਿਰ ਆਪਣੇ ਗੁੱਸੇ ਕਾਰਨ ਸੋਸ਼ਲ ਮੀਡੀਆ ‘ਤੇ ਖ਼ਬਰਾਂ ਵਿੱਚ ਹਨ। 19 ਮਈ ਦੀ ਰਾਤ ਨੂੰ ਸਲਮਾਨ ਨੇ ਲਗਾਤਾਰ…

ਮੰਗਲਸੂਤਰ ਤੇ ਹਰੀਆਂ ਚੂੜੀਆਂ ’ਚ ਨਜ਼ਰ ਆਈ Kangana Ranaut, ਵਿਆਹ ਦੀਆਂ ਚਰਚਾਵਾਂ ਤੇਜ਼

ਨਵੀਂ ਦਿੱਲੀ 22 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਕਲਿੱਪ ਵਿੱਚ, ਕੰਗਨਾ ਆਪਣੇ ਗਲੇ…

ਮੋਦੀ-ਮੇਲੋਨੀ ਦੀ ‘Melody’ ਕੈਮਿਸਟਰੀ ‘ਤੇ ਸ਼ਵੇਤਾ ਤਿਵਾਰੀ ਦਾ ਬਿਆਨ ਵਾਇਰਲ

ਨਵੀਂ ਦਿੱਲੀ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਵਿਦੇਸ਼ ਦੌਰੇ ‘ਤੇ ਹਨ। ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇੱਕ ਲੇਟੇਸਟ ਵੀਡੀਓ…

ਇਸ ਵਿਚ ਕੋਈ ਤੀਜਾ ਵਿਅਕਤੀ… Mouni Roy ਤੋਂ ਤਲਾਕ ਦੀ ਵਜ੍ਹਾ ‘ਤੇ ਆਇਆ ਸੂਰਜ ਨਾਂਬੀਆਰ ਦਾ ਪਹਿਲਾ ਰਿਐਕਸ਼ਨ

ਨਵੀਂ ਦਿੱਲੀ 18 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤਕ ਆਪਣੀ ਖਾਸ ਪਛਾਣ ਬਣਾਉਣ ਵਾਲੀ ਅਦਾਕਾਰਾ ਮੌਨੀ ਰਾਏ ਦਾ ਨਾਮ ਇਸ ਵੇਲੇ ਚਰਚਾ ‘ਚ…

‘ਸੁਨ ਰਹਾ ਹੈ ਨਾ ਤੂ’ ਨਾਲ ਛਾਇਆ ਗਾਇਕ, ਹੁਣ ਲਾਈਵ ਸ਼ੋਅਜ਼ ਤੱਕ ਸੀਮਿਤ

ਨਵੀਂ ਦਿੱਲੀ 11 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਲ 2013 ਵਿੱਚ ਫਿਲਮ ‘ਆਸ਼ਿਕੀ 2’ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਅਦਾਕਾਰ ਆਦਿਤਿਆ ਰਾਏ ਕਪੂਰ ਅਤੇ ਅਦਾਕਾਰਾ ਸ਼ਰਧਾ ਕਪੂਰ ਸਟਾਰਰ ਇਸ ਫਿਲਮ…