‘ਖੇਡ ਖ਼ਤਮ ਹੋ ਗਿਆ…’ ਅਮਿਤਾਭ ਬੱਚਨ ਦੇ ਟਵੀਟ ਨਾਲ ਪ੍ਰਸ਼ੰਸਕਾਂ ‘ਚ ਮਚੀ ਖਲਬਲੀ, ਕੀ ਅਸਲ ‘ਚ ਖਰਾਬ ਹੈ ‘ਬਿਗ ਬੀ’ ਦੀ ਤਬੀਅਤ?
ਨਵੀਂ ਦਿੱਲੀ 21 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਮੈਗਾਸਟਾਰ ਅਮਿਤਾਭ ਬੱਚਨ ਨੇ ਸਰਜਰੀ ਲਈ ਹਸਪਤਾਲ ਜਾਣ ਬਾਰੇ ਇੱਕ ਬਲੌਗ ਪੋਸਟ ਸਾਂਝੀ ਕਰਕੇ ਆਪਣੀ ਸਿਹਤ ਬਾਰੇ ਚਿੰਤਾ ਪੈਦਾ ਕੀਤੀ ਹੈ। ਆਪਣੇ…
