(ਪੰਜਾਬੀ ਖ਼ਬਰਨਾਮਾ) :filmsਅੱਜ ਦਾ ਸਮਾਂ OTT ਦਾ ਸਮਾਂ ਹੈ। ਕਰੋਨਾ ਤੋਂ ਬਾਅਦ OTT ਪਲੇਟਫਾਰਮਾਂ ਦੀ ਗਿਣਤੀ ਤੇ ਮੰਗ ਵਿਚ ਵਾਧਾ ਹੋਇਆ ਹੈ। OTT ਨੇ ਹੀ ਲੋਕਾਂ ਦੇ ਮਨਾਂ ਵਿਚ ਵੈੱਬ ਸੀਰੀਜ਼ ਦਾ ਕ੍ਰੇਜ ਪੈਦਾ ਕੀਤਾ ਹੈ। ਅੱਜ ਦੇ ਸਮੇਂ ਵਿਚ OTT ਦੇ ਨਾਲ ਨਾਲ ਵੈੱਬ ਸੀਰੀਜ਼ ਦਾ ਰੁਝਾਨ ਵੀ ਵਧਿਆ ਹੈ। ਇਸ ਮਹੀਨੇ ਜੀਓ ਸਿਨੇਮਾ (Jio Cinema) ਉੱਤੇ ਨਵੀਂ ਵੈੱਬ ਸੀਰੀਜ਼ ਰਿਲੀਜ ਹੋਣ ਜਾ ਰਹੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

error: Content is protected !!