ਸੂਬੇ ਦੇ ਵਪਾਰੀਆਂ ਦੇ ਟਿਕਾਣਿਆਂ ’ਤੇ ED ਦੀ ਕਾਰਵਾਈ, ਜਾਖੜ ਤੇ ਕੇਜਰੀਵਾਲ ’ਚ ਟਵੀਟ ਵਾਰ ਸ਼ੁਰੂ; ਹੋਏ ਮੇਹਣੋ-ਮੇਹਣੀ
ਚੰਡੀਗੜ੍ਹ 11 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਸੂਬੇ ਦੇ ਕੁੱਝ ਵਪਾਰੀਆਂ ਦੇ ਟਿਕਾਣਿਆਂ ’ਤੇ ਕੀਤੀ ਗਈ ਛਾਪੇਮਾਰੀ ਨੂੰ ਲੈ ਕੇ ਆਪ ਤੇ ਭਾਜਪਾ ’ਚ ਸਿਆਸੀ ਮੇਹਣੋ-ਮੇਹਣੀ…
