‘ਆਲ ਇਜ਼ ਵੈੱਲ’ ਦੇ ਦਾਅਵਿਆਂ ਵਿਚਾਲੇ ਦੂਜੇ ਦਿਨ ਵੀ ਸਾਈਕਲ ਯਾਤਰਾ ਤੋਂ ਦੂਰ ਰਹੇ ਰਾਜਾ ਵੜਿੰਗ, ਲੁਧਿਆਣਾ ਪਹੁੰਚੇ ਚਰਨਜੀਤ ਚੰਨੀ
ਲੁਧਿਆਣਾ 13 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ’ਚ ਕਾਂਗਰਸ ਪਾਰਟੀ ਵੱਲੋਂ ‘ਜਵਾਨੀ ਸੰਭਾਲ ਯਾਤਰਾ, ਪੰਜਾਬ ਮੰਗਦਾ ਇਨਸਾਫ਼’ ਤਹਿਤ ਕੱਢੀ ਜਾ ਰਹੀ ਸਾਈਕਲ ਯਾਤਰਾ ਸ਼ੁੱਕਰਵਾਰ ਨੂੰ ਲੁਧਿਆਣਾ ਪਹੁੰਚੀ। ਇਸ…
