ਸਿੰਗਲਯੂਜ ਪਲਾਸਟਿਕ ਮੁਕਤ ਮਨਾਇਆ ਜਾਵੇਗਾ ਹੋਲਾ ਮਹੱਲਾ 2024: ਡਾ.ਪ੍ਰੀਤੀ ਯਾਦਵ
ਸ੍ਰੀ ਅਨੰਦਪੁਰ ਸਾਹਿਬ 21 ਫਰਵਰੀ ( ਪੰਜਾਬੀ ਖ਼ਬਰਨਾਮਾ) ਹੋਲਾ ਮਹੱਲਾ 2024 ਇਸ ਵਾਰ ਸਿੰਗਲਯੂਜ ਪਲਾਸਟਿਕ ਮੁਕਤ ਮਨਾਇਆ ਜਾਵੇਗਾ, ਸ਼ਰਧਾਲੂਆਂ ਦੀ ਸਹੂਲਤ ਅਤੇ ਸੁਰੱਖਿਆਂ ਲਈ ਢੁਕਵੇ ਪ੍ਰਬ਼ੰਧ ਕੀਤੇ ਜਾਣਗੇ, ਇਸ ਦੀਆਂ ਅਗਾਓ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ।…