Tag: ਪੰਜਾਬੀ ਖ਼ਬਰਨਾਮਾ

ਟ੍ਰੇਨ ‘ਚ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ: 20 ਤੋਂ ਵੱਧ ਰੇਲਗੱਡੀਆਂ ਰਹਿਣਗੀਆਂ ਰੱਦ

ਚੰਡੀਗੜ੍ਹ, 13 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) – ਟ੍ਰੇਨ ‘ਚ ਸਫ਼ਰ ਕਰਨ ਵਾਲਿਆਂ ਲਈ ਇਹ ਬਹੁਤ ਹੀ ਜ਼ਰੂਰੀ ਖ਼ਬਰ ਹੈ। ਕਿਉਂਕਿ ਦਿੱਲੀ-ਰੇਵਾੜੀ ਸੈਕਸ਼ਨ ‘ਤੇ ਆਟੋਮੈਟਿਕ ਸਿਗਨਲਿੰਗ ਸਿਸਟਮ ਨਾਲ ਸਬੰਧਤ ਕੰਮ…

ਲਾਲ ਕਿਲ੍ਹਾ ਧਮਾਕਾ ਅਲ ਕਾਇਦਾ ਨੇ ਕਰਾਇਆ: UN ਦੀ ਰਿਪੋਰਟ ਵਿੱਚ ਦਾਅਵਾ

ਨਵੀਂ ਦਿੱਲੀ, 13 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) – ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਵਿੱਚ ਅਲ ਕਾਇਦਾ ਨਾਲ ਜੁੜਿਆ ਇੱਕ ਸੰਗਠਨ ਸ਼ਾਮਲ ਸੀ। ਇਹ ਦਾਅਵਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC)…

Punjab ਕਾਂਗਰਸ ’ਚ ਕਾਟੋ-ਕਲੇਸ਼: ਰਾਹੁਲ ਗਾਂਧੀ ਜਲਦ ਆ ਸਕਦੇ ਨੇ ਪੰਜਾਬ

ਚੰਡੀਗੜ੍ਹ, 13 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਦਰਮਿਆਨ ਹੁਣ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੀਆਂ ਚਰਚਾਵਾਂ ਤੇਜ਼ ਹੋ…

ਹਾਈਕੋਰਟ ਨੇ 454 ਫਾਰਮਾਸਿਸਟਾਂ ਦੀ ਭਰਤੀ ’ਤੇ ਲਾਈ ਰੋਕ

ਚੰਡੀਗੜ੍ਹ, 13 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਵੱਲੋਂ ਜਾਰੀ ਇਸ਼ਤਿਹਾਰ ਤਹਿਤ 454 ਫਾਰਮਾਸਿਸਟ (ਫਾਰਮੇਸੀ ਅਫਸਰ) ਅਸਾਮੀਆਂ ਲਈ…

Punjab ਦੀ ਤੀਰਥ ਯਾਤਰਾ ਯੋਜਨਾ ਦਾ ਵਿਸਥਾਰ, ਤਿੰਨ ਨਵੇਂ ਰੂਟਾਂ ‘ਤੇ 15 ਬੱਸਾਂ ਰਵਾਨਾ

ਹੁਸ਼ਿਆਰਪੁਰ, 13 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਸੇਵਾ ਤੇ ਸ਼ਰਧਾ ਭਾਵਨਾ ਨੂੰ ਮੁੱਖ ਰੱਖਦਿਆਂ ਭਗਵੰਤ ਸਿੰਘ ਮਾਨ ਸਰਕਾਰ ਨੇ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦਾ ਵਿਸਥਾਰ ਕੀਤਾ ਹੈ, ਜਿਸ…

ਪੰਜਾਬ ਸਰਕਾਰ ਵਿਸ਼ੇਸ਼ ਸੈਸ਼ਨ ਸੱਦ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰੇ!

ਬਰਨਾਲਾ 13 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) – ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪਾਣੀਆਂ ਦੇ ਮੁੱਦੇ ਅਤੇ ਆਰਥਿੱਕ ਮੁੱਦਿਆਂ ਤੇ ਸੂਬਾ ਪੱਧਰੀ ਸੈਮੀਨਾਰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕਰਵਾਇਆ ਜਿਸ ਵਿੱਚ ਉੱਘੇ…

ਯੂ.ਕੇ. ਦੇ ਸੰਸਦ ਮੈਂਬਰ ਢੇਸੀ ਨੇ CM ਭਗਵੰਤ ਮਾਨ ਕੋਲ ਪ੍ਰਵਾਸੀ ਪੰਜਾਬੀਆਂ ਦੇ ਮਸਲੇ, ਹਵਾਈ ਸੰਪਰਕ ਤੇ ਪੰਜਾਬ ਦੇ ਵਿਕਾਸ ਬਾਰੇ ਮੁੱਦੇ ਚੁੱਕੇ

ਚੰਡੀਗੜ੍ਹ, 12 ਅਗਸਤ, 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਯੂ.ਕੇ. ਦੇ ਸੰਸਦ ਮੈਂਬਰ ਅਤੇ ਬਰਤਾਨਵੀ ਸੰਸਦ ਦੀ ਰੱਖਿਆ ਕਮੇਟੀ ਦੇ ਚੇਅਰਮੈਨ ਤਨਮਨਜੀਤ ਸਿੰਘ…

ਲੱਗ ਗਈਆਂ ਮੌਜਾਂ ! ਪੰਜਾਬ ‘ਚ 2 ਦਿਨ ਦੀ ਜਨਤਕ ਛੁੱਟੀ ਦਾ ਐਲਾਨ, ਪਰ ਦੇਸ਼ ‘ਚ 3 ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਸਰਕਾਰੀ ਅਦਾਰੇ

ਜਲੰਧਰ 12 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਲਓ ਵੀ ਹੁਣ ਇਕ ਵਾਰ ਫਿਰ ਵਿਦਿਆਰਥੀਆਂ ਅਤੇ ਸਰਕਾਰੀ ਕਰਮਚਾਰੀਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ। ਦਰਅਸਲ, ਲਗਾਤਾਰ 2 ਦਿਨਾਂ ਦੀਆਂ ਛੁੱਟੀਆਂ ਆ ਰਹੀਆਂ…

ਅੰਮ੍ਰਿਤਪਾਲ ਦੀ ਪਾਰਟੀ ਦਾ ਵੱਡਾ ਦਾਅ, ਜੇਲ੍ਹ ‘ਚ ਬੰਦ ਦਲਜੀਤ ਕਲਸੀ ਤੇ ਗੁਰਮੀਤ ਬੁੱਕਣਵਾਲਾ ਨੂੰ ਚੋਣ ਮੈਦਾਨ ‘ਚ ਉਤਾਰਿਆ

ਅੰਮ੍ਰਿਤਸਰ 12 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਵਿਧਾਨ ਸਭਾ ਚੋਣਾਂ 2027 ਨੂੰ ਲੈ ਕੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਨੇ ਚੋਣ ਸਰਗਰਮੀਆਂ ਤੇਜ਼…

ਸਾਉਣ ਦੌਰਾਨ ਪਵਨ ਸਿੰਘ ਦੇ ਸ਼ਿਵ ਭਜਨ ਨੇ ਧਮਾਲਾਂ ਪਾਈਆਂ, ਯੂਟਿਊਬ ‘ਤੇ ਕਰ ਰਿਹੈ ਟਰੈਂਡ; ‘ਪਾਵਰ ਸਟਾਰ’ ਦਾ ਗੀਤ ਹੋਇਆ ਵਾਇਰਲ

ਨਵੀਂ ਦਿੱਲੀ 11 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਵਣ ਦੇ ਮੌਸਮ ਅਤੇ ਕੰਵਰ ਯਾਤਰਾ ਦੇ ਵਿਚਕਾਰ ਕਈ ਗੀਤ ਇਸ ਸਮੇਂ ਸੋਸ਼ਲ ਮੀਡੀਆ ‘ਤੇ ਹਾਵੀ ਹੋ ਰਹੇ ਹਨ ਅਤੇ ਯੂਟਿਊਬ ‘ਤੇ…