Tag: Health

ਪ੍ਰੈਗਨੈਂਸੀ ਦੌਰਾਨ ਵਧਿਆ ਸੀ BP ਤਾਂ ਬਾਅਦ ’ਚ ਵੀ ਰਹੋ ਸਾਵਧਾਨ! ਭਵਿੱਖ ’ਚ 7 ਗੁਣਾ ਤੱਕ ਵੱਧ ਰਹਿੰਦਾ ਹੈ ਡਾਇਬਟੀਜ਼ ਦਾ ਖਤਰਾ

ਨਵੀਂ ਦਿੱਲੀ 08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਸਿਰਫ਼ ਡਿਲੀਵਰੀ ਤੱਕ ਹੀ ਸੀਮਿਤ ਨਹੀਂ ਰਹਿੰਦੀਆਂ, ਸਗੋਂ ਇਹ ਔਰਤਾਂ ਦੀ ਆਉਣ…

ਫੋਨ ਜਾਂ ਲੈਪਟਾਪ ਹੀ ਨਹੀਂ, ਰੋਜ਼ਾਨਾ ਦੀਆਂ ਇਹ ਮਾਮੂਲੀ ਆਦਤਾਂ ਵੀ ਅੱਖਾਂ ਨੂੰ ਪਹੁੰਚਾ ਸਕਦੀਆਂ ਹਨ ਨੁਕਸਾਨ, ਸਮੇਂ ਸਿਰ ਸਾਵਧਾਨੀ ਜ਼ਰੂਰੀ

ਨਵੀਂ ਦਿੱਲੀ 08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ): ਅੱਖਾਂ ਨਾਲ ਜੁੜੀ ਕਿਸੇ ਵੀ ਸਮੱਸਿਆ, ਜਿਵੇਂ ਦਰਦ ਜਾਂ ਥਕਾਵਟ ਲਈ ਅਕਸਰ ਅਸੀਂ ਫੋਨ ਜਾਂ ਲੈਪਟਾਪ ਦੀ ਸਕਰੀਨ ਨੂੰ ਹੀ ਜ਼ਿੰਮੇਵਾਰ ਮੰਨਦੇ…

ਅੱਖਾਂ ‘ਚ ਵਾਰ-ਵਾਰ ਹੁੰਦੀ ਹੈ ਡਰਾਈਨੈੱਸ? ਕਾਰਨ ਸਿਰਫ਼ ਮੋਬਾਈਲ ਨਹੀਂ, ਇਨ੍ਹਾਂ ਬਿਮਾਰੀਆਂ ਦਾ ਵੀ ਹੋ ਸਕਦੈ ਸੰਕੇਤ

ਨਵੀਂ ਦਿੱਲੀ 08 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ)- ਸਵੇਰੇ ਉੱਠਦੇ ਹੀ ਫੋਨ ਚਲਾਉਣਾ ਅਤੇ ਰਾਤ ਨੂੰ ਸਕ੍ਰੋਲ ਕਰਦੇ-ਕਰਦੇ ਸੌਂ ਜਾਣਾ, ਸਾਡੇ ‘ਚੋਂ ਕਈ ਲੋਕਾਂ ਦੀ ਆਦਤ ਬਣ ਚੁੱਕੀ ਹੈ। ਇਸ…

ਇਨਸਾਨ-ਜਾਨਵਰਾਂ ਦੀ ਜੰਗਲਾਂ ਨੇੜੇ ਵਧਦੀ ਨੇੜਤਾ ਬਣ ਸਕਦੀ ਹੈ ਬਿਮਾਰੀਆਂ ਦਾ ਕਾਰਨ, ਅਧਿਐਨ ’ਚ ਖੁਲਾਸਾ

 07 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਧਿਐਨ ’ਚ ਪਤਾ ਲੱਗਾ ਹੈ ਕਿ ਉਨ੍ਹਾਂ ਇਲਾਕਿਆਂ ’ਚ ਲਾਗ ਦੀਆਂ ਬਿਮਾਰੀਆਂ ਦੇ ਫੈਲਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਜਿਥੇ ਇਨਸਾਨ ਤੇ ਪਾਲਤੂ…

ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੇ ਇਲਾਜ ਦਾ ਦਾਇਰਾ ਵਧਾਇਆ, ਨਸ਼ਾ ਮੁਕਤੀ ਕੇਂਦਰਾਂ ’ਚ ਹੁਣ ਹੋਵੇਗੀ HIV-ਹੈਪੇਟਾਈਟਿਸ ਦੀ ਟ੍ਰਿਪਲ ਐੱਚ ਸਕ੍ਰੀਨਿੰਗ

ਚੰਡੀਗੜ੍ਹ 07 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ’ਚ ਨਸ਼ੇ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੇ ਇਲਾਜ ਦਾ ਦਾਇਰਾ ਹੁਣ ਹੋਰ ਵਧਾਇਆ ਜਾ ਰਿਹਾ ਹੈ। ਸਰਕਾਰੀ ਨਸ਼ਾ ਮੁਕਤੀ…

ਆਇਰਨ ਭਰਪੂਰ ਖਾਣਾ ਖਾਣ ਦੇ ਬਾਵਜੂਦ ਨਹੀਂ ਵਧ ਰਿਹਾ ਹੀਮੋਗਲੋਬਿਨ? ਕਿਤੇ ਫੂਡ ਕੌਂਬੀਨੇਸ਼ਨ ਤਾਂ ਨਹੀਂ ਬਣ ਰਿਹਾ ਰੁਕਾਵਟ, ਜਾਣੋ ਸਹੀ ਤਰੀਕਾ

ਨਵੀਂ ਦਿੱਲੀ 05 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਜੇਕਰ ਤੁਸੀਂ ਸਿਹਤਮੰਦ ਡਾਇਟ ਲੈ ਰਹੇ ਹੋ, ਫਿਰ ਵੀ ਸਰੀਰ ‘ਚ ਹੀਮੋਗਲੋਬਿਨ ਦੀ ਕਮੀ ਬਣੀ ਰਹਿੰਦੀ ਹੈ ਤਾਂ ਇਸ ਦਾ ਕਾਰਨ…

ਸਿਰਫ਼ ਛਾਤੀ ‘ਚ ਗੰਢ ਜਾਂ ਦਰਦ ਹੀ ਨਹੀਂ, ਬ੍ਰੈਸਟ ਕੈਂਸਰ ਦੇ ਇਹ ਲੁਕੇ ਹੋਏ ਲੱਛਣਾਂ ਵੀ ਹਰ ਔਰਤ ਨੂੰ ਹੋਣੀ ਚਾਹੀਦੀ ਹੈ ਜਾਣਕਾਰੀ

ਨਵੀਂ ਦਿੱਲੀ 05 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਬ੍ਰੈਸਟ ਕੈਂਸਰ ਔਰਤਾਂ ‘ਚ ਹੋਣ ਵਾਲੇ ਸਭ ਤੋਂ ਆਮ ਕੈਂਸਰਾਂ ‘ਚੋਂ ਇੱਕ ਹੈ, ਪਰ ਇਸ ਦੇ ਬਾਵਜੂਦ ਇਸ ਬਾਰੇ ਜਾਗਰੂਕਤਾ ਕਾਫ਼ੀ…

ਔਰਤਾਂ ਸਵੇਰੇ ਕਰ ਲੈਣ ਸਿਰਫ਼ ਇਹ 8 ਕੰਮ ! ਹਾਰਮੋਨਲ ਹੈਲਥ ਦੇ ਨਾਲ ਮੂਡ ਤੇ ਐਨਰਜੀ ਵੀ ਰਹੇਗੀ ਬਿਹਤਰ

ਨਵੀਂ ਦਿੱਲੀ 05 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕੀ ਤੁਸੀਂ ਕਦੇ ਸੋਚਿਆ ਹੈ ਕਿ ਤੁਹਾਡੀ ਸਵੇਰ ਦੀ ਸ਼ੁਰੂਆਤ ਹੀ ਪੂਰੇ ਦਿਨ ਦੀ ਸਿਹਤ ਅਤੇ ਮੂਡ ‘ਤੇ ਅਸਰ ਪਾ ਸਕਦੀ…

ਦਿਲ ਦਾ ਦੌਰਾ ਹਮੇਸ਼ਾ ਅਚਾਨਕ ਨਹੀਂ ਪੈਂਦਾ, ਸਰੀਰ ਪਹਿਲਾਂ ਹੀ ਦੇਣ ਲੱਗਦਾ ਹੈ ਇਹ ਸੰਕੇਤ; ਇਹ ਲੱਛਣ ਦਿਸਣ ਤਾਂ ਹੋ ਜਾਓ ਸਾਵਧਾਨ

 ਨਵੀਂ ਦਿੱਲੀ 29 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਟੀਵੀ ਸੀਰੀਅਲਾਂ ਵਿੱਚ, ਦਿਲ ਦੇ ਦੌਰੇ ਨੂੰ ਨਾਟਕੀ ਢੰਗ ਨਾਲ ਦਰਸਾਇਆ ਗਿਆ ਹੈ। ਇੱਕ ਵਿਅਕਤੀ ਅਚਾਨਕ ਛਾਤੀ ਵਿੱਚ ਦਰਦ ਮਹਿਸੂਸ ਕਰਦਾ…

“18 ਸਾਲ ਦੀ ਉਮਰ, 3 ਵਾਰ ਰੁਕੀ ਧੜਕਨ…” ਇੱਕ ਕਾਰਡੀਓਲੋਜਿਸਟ ਦੀ ਚਿਤਾਵਨੀ, ਜੋ ਹਰ ਨੌਜਵਾਨ ਤੇ ਮਾਪਿਆਂ ਨੂੰ ਪੜ੍ਹਨੀ ਚਾਹੀਦੀ ਹੈ

 ਨਵੀਂ ਦਿੱਲੀ 29 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕਰੀਬ ਤਿੰਨ ਸਾਲ ਪਹਿਲਾਂ ਦੀ ਗੱਲ ਹੈ। ਅੱਧੀ ਰਾਤ ਨੂੰ ਇੱਕ ਐਮਰਜੈਂਸੀ ਕਾਲ ਆਈ, ਜਿਸ ਨੇ ਮੈਨੂੰ ਇੱਕ ਅਜਿਹੀ ਸੱਚਾਈ ਨਾਲ…