ਚੰਡੀਗੜ੍ਹ, 07 ਅਕਤੂਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਦੇ ਥਾਣਿਆਂ ‘ਚੋਂ ਵਾਹਨਾਂ ਦਾ ਢੇਰ ਹਟੇਗਾ। ਹੁਣ ਜ਼ਬਤ ਕੀਤੇ ਵਾਹਨ ਡਿਸਪੋਜ਼ ਆਫ਼ ਕੀਤੇ ਜਾਣਗੇ। ਥਾਣਿਆਂ ‘ਚੋਂ ਹਟਾਉਣ ਲਈ ਸਰਕਾਰ ਨਵੀਂ ਪਾਲਿਸੀ ਲਿਆ ਰਹੀ ਹੈ। ਪੰਜਾਬ ਦੇ 424 ਥਾਣਿਆਂ ‘ਚ ਵੱਡੀ ਗਿਣਤੀ ‘ਚ ਪਏ ਵਾਹਨ ਡਿਸਪੋਜ਼ ਆਫ਼ ਹੋਣਗੇ।

ਡਿਸਪੋਜ਼ ਆਫ ਤੋਂ ਪਹਿਲਾਂ ਵਾਹਨ ਮਾਲਕਾਂ ਨੂੰ 2 ਮੌਕੇ ਮਿਲਣਗੇ।ਜ਼ਮਾਨਤ ਲਈ ਪੁਲਿਸ ਹੀ ਜ਼ਿਲ੍ਹਾ ਅਦਾਲਤ ‘ਚ ਕੇਸ ਭੇਜੇਗੀ। ਡਿਸਪੋਜ਼ ਆਫ ਵ੍ਹਹੀਕਲ ਕਮੇਟੀ ਲਈ ਹਰ ਜ਼ਿਲ੍ਹੇ ‘ਚ ਇੱਕ ਟੀਮ ਬਣਾਈ ਗਈ ਹੈ। ਲੁਧਿਆਣਾ ਦੇ ਥਾਣਿਆਂ ‘ਚ ਜ਼ਬਤ ਕੀਤੇ ਵਾਹਨ ਸਭ ਤੋਂ ਵੱਧ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।