ਭਾਜਪਾ ਤੇ ‘ਆਪ’ ਦੇ ਏਜੰਟਾਂ ਨੇ ਲਗਾਈ ਮੁਹਰ! ਸਹਿਮਤੀ ਤੋਂ ਬਾਅਦ ਮੋਹਾਲੀ ਤੋਂ ‘ਸ਼ਿਫਟਡ’ ਹੋਈ ਚੱਢਾ ਦੀ ਵੋਟ
ਚੰਡੀਗੜ੍ਹ 04 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਮੋਹਾਲੀ ਵਿੱਚ ਰਜਿਸਟਰਡ ਵੋਟ ਨੂੰ ‘ਪਰਮਾਨੈਂਟਲੀ ਸ਼ਿਫਟਡ’ ਦਰਜ ਕਰਨ ਦੀ ਪ੍ਰਕਿਰਿਆ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ…
