Tag: ਪੰਜਾਬ

ਬਿਜਲੀ ਕੱਟ ਤੋਂ ਬਚਾਉਣ ਲਈ ਸਰਕਾਰੀ ਦਫ਼ਤਰਾਂ ਦੇ ਪ੍ਰੀਪੇਡ ਮੀਟਰ ਹੁਣ ਐਡਵਾਂਸ ਰੀਚਾਰਜ ਹੋਣਗੇ

ਚੰਡੀਗੜ੍ਹ 22 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਵਿੱਚ ਸਰਕਾਰੀ ਸਕੂਲਾਂ, ਸਿਹਤ ਸੰਸਥਾਵਾਂ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਲੱਗੇ ਪ੍ਰੀਪੇਡ ਸਮਾਰਟ ਬਿਜਲੀ ਮੀਟਰਾਂ ਕਾਰਨ ਆ ਰਹੀਆਂ ਸਮੱਸਿਆਵਾਂ ਨੂੰ ਦੇਖਦਿਆਂ ਵਿੱਤ…

ਮੋਗਾ-ਕੋਟਕਪੂਰਾ ਰੋਡ ‘ਤੇ ਭਿਆਨਕ ਹਾਦਸਾ, ਬੇਕਾਬੂ ਹੋ ਕੇ ਪਲਟੀ ਕਾਰ; ਜਲੰਧਰ ਦੀ ਮਹਿਲਾ ਦੀ ਮੌਤ

ਮੋਗਾ 21 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਵੀਰਵਾਰ ਸਵੇਰੇ-ਸਵੇਰੇ ਮੋਗਾ-ਕੋਟਕਪੂਰਾ ਰੋਡ ‘ਤੇ ਬਾਘਾਪੁਰਾਣਾ ਦੀ ਅਨਾਜ ਮੰਡੀ ਦੇ ਬਾਹਰ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਜਲੰਧਰ ਤੋਂ ਰਾਜਸਥਾਨ ਜਾ…

ਹੀਟਵੇਵ ‘ਚ ਪਾਵਰਕਾਮ ‘ਤੇ ਵੱਧਿਆ ਲੋਡ, ਬਿਜਲੀ ਮੰਗ ਨੇ ਤੋੜੇ ਰਿਕਾਰਡ

 ਪਟਿਆਲਾ 21 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਅੱਤ ਦੀ ਗਰਮੀ ਤੇ 47 ਡਿਗਰੀ ਸੈਲਸੀਅਸ ਤੋਂ ਪਾਰ ਹੋਏ ਤਾਪਮਾਨ ਤੇ ਵਿਚਾਲੇ ਨੇ ਪੰਜਾਬ ਦੇ ਬਿਜਲੀ ਢਾਂਚੇ ਨੂੰ ਹਿਲਾ ਕੇ ਰੱਖ ਦਿੱਤਾ…

ਸੂਬੇ ‘ਚ ਗਰਮੀ ਦਾ ਕਹਿਰ ਜਾਰੀ, ਬਠਿੰਡਾ ’ਚ ਤਾਪਮਾਨ 46.6 ਡਿਗਰੀ ਪੁੱਜਾ; 26 ਮਈ ਤੱਕ ਚੱਲੇਗੀ ਲੂ

ਲੁਧਿਆਣਾ 21 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ’ਚ ਜ਼ਬਰਦਸਤ ਗਰਮੀ ਦਾ ਕਹਿਰ ਜਾਰੀ ਹੈ। ਬੁੱਧਵਾਰ ਨੂੰ ਬਠਿੰਡਾ ਮੁੜ ਪੰਜਾਬ ’ਚ ਸਭ ਤੋਂ ਗਰਮ ਰਿਹਾ। ਇੱਥੇ ਦਿਨ ਦਾ ਤਾਪਮਾਨ 46.6…

ਇਯਾਲੀ ਨੇ ਅਕਾਲੀ ਦਲ ਪੁਨਰ ਸੁਰਜੀਤ ਨਾਲ ਤੋੜਿਆ ਨਾਤਾ, ਨਵੀਂ ਸਿਆਸੀ ਜਥੇਬੰਦੀ ਨਾਲ ਜੁੜਨ ਦੀ ਚਰਚਾ

ਚੰਡੀਗੜ੍ਹ 21 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲੋਂ ਨਾਤਾ ਤੋੜ ਲਿਆ ਹੈ। ਇਯਾਲੀ ਨੇ ਪਾਰਟੀ…

ਈ-ਫਾਰਮੇਸੀ ਵਿਰੁੱਧ ਦੇਸ਼ਵਿਆਪੀ ਹੜਤਾਲ: ਜ਼ੀਰਕਪੁਰ ਸਮੇਤ ਪੰਜਾਬ ਭਰ ਦੇ ਮੈਡੀਕਲ ਸਟੋਰ ਅੱਜ ਰਹਿਣਗੇ ਬੰਦ

ਜ਼ੀਰਕਪੁਰ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਈ-ਫਾਰਮੇਸੀ ਪ੍ਰਣਾਲੀ ਦੇ ਵਿਰੋਧ ਵਿੱਚ ਅੱਜ (20 ਮਈ) ਦੇਸ਼ ਭਰ ਵਿੱਚ ਦਵਾਈ ਵਿਕਰੇਤਾਵਾਂ ਵੱਲੋਂ ਰਾਸ਼ਟਰਵਿਆਪੀ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ…

ਡੇਰਾ ਸਿਰਸਾ ਮੁਖੀ ਨੇ ਹਾਈ ਕੋਰਟ ‘ਚ ਜਾਂਚ ‘ਤੇ ਚੁੱਕੇ ਸਵਾਲ, 7 ਸਾਲ ਬਾਅਦ ਲੱਗੇ ਦੋਸ਼ਾਂ ‘ਤੇ ਉਠਾਈ ਉਂਗਲ

 ਚੰਡੀਗੜ੍ਹ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਸਜ਼ਾ ਖ਼ਿਲਾਫ਼ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਜਾਂਚ…

ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਭੇਜਣ ਪਿੱਛੇ ਵੱਡਾ ਖੁਲਾਸਾ, ਪੁਲਿਸ-ਗੈਂਗਸਟਰ ਗਠਜੋੜ ਬੇਨਕਾਬ

ਚੰਡੀਗੜ੍ਹ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਵਿਵਾਦਪੂਰਨ ਟੀਵੀ ਇੰਟਰਵਿਊ ਮਾਮਲੇ ਦੀ ਚੱਲ ਰਹੀ ਜਾਂਚ ਦੇ ਵਿਚਕਾਰ, ਪੰਜਾਬ ਪੁਲਿਸ ਅਤੇ ਗੈਂਗਸਟਰ ਨੈੱਟਵਰਕ ਵਿਚਕਾਰ ਕਥਿਤ ਮਿਲੀਭੁਗਤ…

ਪੰਜਾਬ ‘ਚ ਅੱਗ ਵਰ੍ਹਾ ਰਿਹਾ ਅਸਮਾਨ: ਬਠਿੰਡਾ ‘ਚ ਪਾਰਾ 47 ਡਿਗਰੀ ਪਾਰ, 24 ਮਈ ਤੱਕ ‘ਲੂ’ ਦਾ ਰੈੱਡ ਅਲਰਟ

ਲੁਧਿਆਣਾ 19 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਭਰ ਤਪਸ਼ ਰਹੀ। ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ,…

ਖਰੜ-ਕੁਰਾਲੀ ਹਾਈਵੇਅ ‘ਤੇ ਭਿਆਨਕ ਹਾਦਸਾ, ਸਕਾਰਪੀਓ ਦੇ ਉੱਡੇ ਪਰਖੱਚੇ

 ਮੁਹਾਲੀ 19 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਖਰੜ-ਕੁਰਾਲੀ ਰਾਸ਼ਟਰੀ ਮਾਰਗ ’ਤੇ ਇੱਕ ਬਹੁਤ ਹੀ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇੱਕ ਕਾਲੇ…