ਅਸਹਿ ਦਰਦ ‘ਚ ਵੀ Sonu Nigam ਦਾ ਜਜ਼ਬਾ, ਗਰਦਨ ਦੀ ਨਸ ਦੱਬਣ ਦੇ ਬਾਵਜੂਦ ਪੇਨ ਕਿਲਰਜ਼ ਖਾ ਕੇ ਸਟੇਜ ‘ਤੇ ਦੇ ਰਹੇ ਲਾਈਵ ਪਰਫਾਰਮੈਂਸ
ਨਵੀਂ ਦਿੱਲੀ 25 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਸੋਨੂੰ ਨਿਗਮ (Sonu Nigam) ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਇੰਡੀਆ ਦੇ ਬੈਸਟ ਪਰਫਾਰਮਰਜ਼ ‘ਚ ਕਿਉਂ ਗਿਣਿਆ…
