ਪ੍ਰਗਨਾਨੰਦ ਨੇ ਲੇਵੋਨ ਅਰੋਨੀਅਨ ਵਿਰੁੱਧ ਖੇਡੀ ਡਰਾਅ, ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਬਣੇ ਹੋਏ ਹਨ ਕਾਇਮ
ਸੇਂਟ ਲੁਈਸ 18 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤੀ ਗਰੈਂਡਮਾਸਟਰ ਆਰ. ਪ੍ਰਗਨਾਨੰਦ ਨੇ ਗਰੈਂਡ ਚੈੱਸ ਟੂਰ ਦੇ ਤਹਿਤ ਖੇਡੇ ਜਾ ਰਹੇ ਸਿੰਕਫੀਲਡ ਕੱਪ ਦੇ ਛੇਵੇਂ ਦੌਰ ’ਚ ਅਮਰੀਕਾ ਦੇ ਗਰੈਂਡਮਾਸਟਰ…
