Tag: ਪੰਜਾਬੀ ਖ਼ਬਰਨਾਮਾ

ਅੱਜ ਭਾਰਤ ਨਾਲ ਭਿੜਨਗੇ ਕੰਗਾਰੂ, ਜਾਣੋ ਪਿੱਚ ਰਿਪੋਰਟ ਸਣੇ ਸੰਭਾਵਿਤ ਪਲੇਇੰਗ

24 ਜੂਨ (ਪੰਜਾਬੀ ਖਬਰਨਾਮਾ):ਟੀ-20 ਵਿਸ਼ਵ ਕੱਪ 2024 ‘ਚ ਅੱਜ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੁਪਰ-8 ਦਾ ਆਖਰੀ ਮੈਚ ਖੇਡਿਆ ਜਾਵੇਗਾ। ਇਸ ਮੈਚ ਵਿੱਚ ਦੋਵੇਂ ਟੀਮਾਂ ਕਿਸੇ ਵੀ ਸੂਰਤ ਵਿੱਚ ਜੇਤੂ ਬਣਨਗੀਆਂ।…

ਏਆਈ ਦੀ ਮਦਦ ਨਾਲ ਡਾਕਟਰ ਕੈਂਸਰ ਦਾ ਸਮਾਂ ਰਹਿੰਦੇ ਪਤਾ ਲਾਉਣ ’ਚ ਹੋਣਗੇ ਸਮਰੱਥ

24 ਜੂਨ (ਪੰਜਾਬੀ ਖਬਰਨਾਮਾ): ਇਕ ਅਧਿਐਨ ਵਿਚ ਕਿਹਾ ਗਿਆ ਹੈ ਕਿ ਡਾਕਟਰ ਛੇਤੀ ਹੀ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੀ ਮਦਦ ਨਾਲ ਰੋਗੀਆਂ ਵਿਚ ਕੈਂਸਰ ਦਾ ਪਤਾ ਲਗਾਉਣ ਵਿਚ ਸਮਰੱਥ ਹੋਣਗੇ। ਇਹ ਸਮਾਂ…

ਕੇਨਰਾ ਬੈਂਕ ਦਾ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ’ਤੇ ਅਕਾਉਂਟ ਹੈਕ

24 ਜੂਨ (ਪੰਜਾਬੀ ਖਬਰਨਾਮਾ): ਕੇਨਰਾ ਬੈਂਕ ਦਾ ਇੰਟਰਨੈੱਟ ਮੀਡੀਆ ਪਲੇਟਫਾਰਮ ਐਕਸ ’ਤੇ ਮੌਜੂਦ ਅਕਾਉਂਟ ਹੈਕ ਹੋ ਗਿਆ ਹੈ। ਕੇਨਰਾ ਬੈਂਕ ਨੇ ਐਤਵਾਰ ਨੂੰ ਆਪਣੇ ਅਧਿਕਾਰਤ ਫੇਸਬੁੱਕ ਪੇਜ ’ਤੇ ਪੋਸਟ ਪਾਈ ਹੈ।…

ਹੱਜ ਦੌਰਾਨ ਤੇਜ਼ ਗਰਮੀ ਨਾਲ ਹੁਣ ਤੱਕ 1114 ਜ਼ਾਇਰੀਨਾਂ ਦੀ ਮੌਤ

24 ਜੂਨ (ਪੰਜਾਬੀ ਖਬਰਨਾਮਾ):ਸਾਊਦੀ ਅਰਬ ਵਿਚ ਹੱਜ ਯਾਤਰਾ ਦੌਰਾਨ ਇਸ ਸਾਲ ਤੇਜ਼ ਗਰਮੀ ਦੇ ਕਾਰਨ ਇਕ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੱਜ ਵਿਚ 20 ਲੱਖ ਜਾਇਰੀਨ…

ਕਮਰ ਦਰਦ ਤੋਂ ਪਰੇਸ਼ਾਨ ਹੋ ਤਾਂ ਰੋਜ਼ ਕਰੋ ਟਹਿਲਕਦਮੀ

24 ਜੂਨ (ਪੰਜਾਬੀ ਖਬਰਨਾਮਾ):ਦਫ਼ਤਰ ਵਿਚ ਘੰਟਿਆਂ ਤੱਕ ਕੁਰਸੀ ’ਤੇ ਬੈਠੇ ਰਹਿਣ ਤੇ ਹੋਰ ਕਾਰਨਾਂ ਨਾਲ ਕਮਰ ਦਰਦ ਹੋਣੀ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਲੋਕ ਇਸ ਬਾਰੇ…

ਭੁੱਲ ਕੇ ਵੀ ਨਾ ਪੀਓ ਕੱਚਾ ਦੁੱਧ, ਸਹੇੜ ਲਓਗੇ ਨਵੀਆਂ ਬਿਮਾਰੀਆਂ

24 ਜੂਨ (ਪੰਜਾਬੀ ਖਬਰਨਾਮਾ): ਦੁੱਧ ਨੂੰ ਪੋਸ਼ਣ ਦਾ ਖਜ਼ਾਨਾ ਮੰਨਿਆ ਜਾਂਦਾ ਹੈ। ਇਸ ਵਿੱਚ ਕੈਲਸ਼ੀਅਮ, ਫਾਸਫੋਰਸ, ਪ੍ਰੋਟੀਨ ਅਤੇ ਕਈ ਤਰ੍ਹਾਂ ਦੇ ਖਣਿਜ ਹੁੰਦੇ ਹਨ। ਦੁੱਧ ਪੀਣ ਨਾਲ ਹੱਡੀਆਂ ਅਤੇ ਮਾਸਪੇਸ਼ੀਆਂ ਮਜ਼ਬੂਤ…

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਬਦਲਾਅ

24 ਜੂਨ (ਪੰਜਾਬੀ ਖਬਰਨਾਮਾ):ਦੇਸ਼ ਦੀਆਂ ਸਰਕਾਰੀ ਤੇਲ ਕੰਪਨੀਆਂ ਨੇ ਸੋਮਵਾਰ 24 ਜੂਨ, 2024 ਲਈ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਪਡੇਟ ਕੀਤਾ ਹੈ। ਤਾਜ਼ਾ ਅਪਡੇਟ ਮੁਤਾਬਕ ਅੱਜ ਵੀ ਦੇਸ਼ ਭਰ…

ਚੰਡੀਗੜ੍ਹ ਵਿੱਚ NEET UG ਰੀ-ਪ੍ਰੀਖਿਆ ਦੇਣ ਲਈ ਇੱਕ ਵੀ ਬੱਚਾ ਨਾ ਪਹੁੰਚਿਆ

24 ਜੂਨ (ਪੰਜਾਬੀ ਖਬਰਨਾਮਾ):ਐਤਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ NEET UG ਦਾ ਰੀ-ਐਗਜ਼ਾਮ ਸੀ। ਇਸ ਦੇ ਲਈ ਚੰਡੀਗੜ੍ਹ ਦੇ ਸੈਕਟਰ 44 ਸਥਿਤ ਸੇਂਟ ਜੋਸਫ ਸਕੂਲ ਵਿੱਚ ਪ੍ਰੀਖਿਆ ਕੇਂਦਰ ਬਣਾਏ…

ਰੂਸ ਦੇ ਦਾਗੇਸਤਾਨ ‘ਚ ਅੱਤਵਾਦੀ ਹਮਲਾ, ਦੋ ਹਮਲਾਵਰ ਹਲਾਕ

24 ਜੂਨ (ਪੰਜਾਬੀ ਖਬਰਨਾਮਾ): ਐਤਵਾਰ (23 ਜੂਨ) ਨੂੰ ਹਮਲਾਵਰਾਂ ਨੇ ਰੂਸ ਦੇ ਦਾਗੇਸਤਾਨ ਸੂਬੇ ਵਿੱਚ ਇੱਕ ਚਰਚ ਅਤੇ ਇੱਕ ਯਹੂਦੀ ਪੂਜਾ ਸਥਾਨ ਨੂੰ ਨਿਸ਼ਾਨਾ ਬਣਾਇਆ। ਇਸ ਹਮਲੇ ਵਿੱਚ ਸੱਤ ਲੋਕਾਂ ਦੇ…

13 ਜ਼ਿਲ੍ਹਿਆਂ ‘ਚ ਲੂ ਦਾ ਅਲਰਟ, ਤਾਪਮਾਨ 1.5 ਡਿਗਰੀ ਵਧਿਆ, 3 ਦਿਨ ਬਾਅਦ ਮੀਂਹ ਦੀ ਸੰਭਾਵਨਾ

24 ਜੂਨ (ਪੰਜਾਬੀ ਖਬਰਨਾਮਾ):ਪੰਜਾਬ ਦੇ ਤਾਪਮਾਨ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਲਗਾਤਾਰ ਦੂਜੇ ਦਿਨ ਤਾਪਮਾਨ ਵਿੱਚ ਔਸਤਨ 1.5 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਜਿਸ ਕਰਕੇ…