ਰਾਸ਼ਨ ਘਪਲੇ ਰੋਕਣ ਲਈ ਡਿਜ਼ਿਟਲ ਕਦਮ, ਹੁਣ ‘ਈ-ਰੁਪਏ’ ਰਾਹੀਂ ਮਿਲੇਗੀ ਸਬਸਿਡੀ, ਸਿੱਧੇ ਵਾਲੇਟ ਵਿੱਚ ਆਉਣਗੇ ਪੈਸੇ
ਨਵੀਂ ਦਿੱਲੀ, 27 ਫਰਵਰੀ 2026 (ਪੰਜਾਬੀ ਖਬਰਨਾਮਾ ਬਿਊਰੋ):- ਕੇਂਦਰ ਸਰਕਾਰ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ’ਚ ਇਕ ਅਹਿਮ ਬਦਲਾਅ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਤਹਿਤ…
