ਟਰੰਪ ਨੂੰ ਅਮਰੀਕੀ ਸੁਪਰੀਮ ਕੋਰਟ ਤੋਂ ਝਟਕਾ, ਮਿਡ-ਟਰਮ ਚੋਣਾਂ ‘ਚ ਲਾਗੂ ਨਹੀਂ ਹੋਵੇਗਾ ਮੇਲ-ਇਨ ਵੋਟਿੰਗ ਰੂਲ
ਵਾਸ਼ਿੰਗਟਨ 15 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ US ਸੁਪਰੀਮ ਕੋਰਟ ਤੋਂ ਵੱਡਾ ਝਟਕਾ ਲੱਗਾ ਹੈ। ਟਰੰਪ ਨੇ ਦੇਸ਼ ਭਰ ਦੇ ਵੋਟਰਾਂ ਨੂੰ ਮੇਲ ਬੈਲਟ (Mail…
