ਹਾਈਕੋਰਟ ਨੇ ਦਿੱਤਾ ਆਮ ਆਦਮੀ ਦੇ ਹੱਕ ‘ਚ ਹੁਕਮ, ਫਿਰ ਵੀ ਕਿਉਂ ਪਹੁੰਚੀ AAP ਸਰਕਾਰ, ਕੀ ਹੈ ਮੰਗ?
ਨਵੀਂ ਦਿੱਲੀ(ਪੰਜਾਬੀ ਖ਼ਬਰਨਾਮਾ): ਪੰਜਾਬ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਸੜਕ ਨੂੰ ਆਮ ਲੋਕਾਂ ਲਈ ਖੋਲ੍ਹਣ ਦੇ ਹੁਕਮਾਂ ਖ਼ਿਲਾਫ਼ ਆਮ ਆਦਮੀ ਪਾਰਟੀ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹੈ। ਪੰਜਾਬ…
