77 ਸਾਲਾਂ ‘ਚ ਪਹਿਲੀ ਵਾਰ: ਬੁਮਰਾਹ-ਆਕਾਸ਼ਦੀਪ ਨੇ 2 ਛੱਕੇ ਲਾ ਕੇ ਬਣਾਇਆ ਨਵਾਂ ਰਿਕਾਰਡ
ਚੰਡੀਗੜ੍ਹ, 18 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):- ਆਸਟ੍ਰੇਲੀਆ ਖਿਲਾਫ ਤੀਜੇ ਟੈਸਟ ਮੈਚ ‘ਚ ਜਸਪ੍ਰੀਤ ਬੁਮਰਾਹ (Jasprit Bumrah) ਅਤੇ ਆਕਾਸ਼ਦੀਪ (Akashdeep) ਨੇ ਜੋ ਕੰਮ ਕੀਤਾ ਹੈ, ਉਸ ਨੂੰ ਲੰਬੇ ਸਮੇਂ ਤੱਕ ਯਾਦ…
