ਜੰਮੂ-ਕਸ਼ਮੀਰ ’ਚ ਭਿਆਨਕ ਹਾਦਸਾ, 100 ਫੁੱਟ ਡੂੰਘੀ ਖੱਡ ’ਚ ਡਿੱਗੀ ਬੱਸ; ਬੱਚੀ ਸਮੇਤ 2 ਦੀ ਮੌਤ ਤੇ 16 ਜ਼ਖ਼ਮੀ
21 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਜੰਮੂ-ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਬੁੱਧਵਾਰ ਸਵੇਰੇ ਇੱਕ ਯਾਤਰੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਲਾਟੀ ਮੁੱਖ ਦਫ਼ਤਰ ਤੋਂ ਪੰਚੌਂਡ ਰਾਹੀਂ ਊਧਮਪੁਰ ਵੱਲ…
