Tag: InsuranceNews

ਰਾਹਤ ਦੀ ਖਬਰ! ਸਸਤੇ ਹੋ ਸਕਦੇ ਹਨ ਮੋਟਰ ਤੇ ਹੈਲਥ ਇੰਸ਼ੋਰੈਂਸ, ਏਜੰਟਾਂ ਦੇ ਕਮਿਸ਼ਨਾਂ ‘ਤੇ ਸਖ਼ਤੀ ਕਰਨ ਦੀ ਤਿਆਰੀ ਕਰ ਰਹੀ ਹੈ ਸਰਕਾਰ

ਨਵੀਂ ਦਿੱਲੀ 25 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਭਾਰਤੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ (ਇਰਡਾ) ਨੇ ਇੰਸ਼ੋਰੈਂਸ ਖੇਤਰ ਨੂੰ ਹੋਰ ਪਾਰਦਰਸ਼ੀ ਬਣਾਉਣ ਤੇ ਗਾਹਕਾਂ ਤੋਂ ਵਸੂਲ ਕੀਤੇ ਜਾਣ ਵਾਲੇ…