ਅਮਰੀਕਾ ’ਚ ਦੀਵਾਲੀ ਨੂੰ ਸੰਘੀ ਛੁੱਟੀ ਐਲਾਨਣ ਵਾਲਾ ਬਿੱਲ ਮੁੜ ਪੇਸ਼, ਪੰਜ ਭਾਰਤਵੰਸ਼ੀਆਂ ਸਮੇਤ 19 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ
11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਸੰਸਦ ਮੈਂਬਰਾਂ ਨੇ, ਮਹਿਲਾ ਸੰਸਦ ਮੈਂਬਰ ਗ੍ਰੇਸ ਮੇਂਗ ਦੀ ਅਗਵਾਈ ’ਚ ਪ੍ਰਤੀਨਿਧੀ ਸਭਾ ’ਚ ਇਕ ਬਿੱਲ ਮੁੜ ਪੇਸ਼ ਕੀਤਾ ਹੈ, ਜਿਸਦਾ ਮੰਤਵ ਦੀਵਾਲੀ…
