ਸਕੂਲ ਮੈਗਜ਼ੀਨ ਵਿਦਿਆਰਥੀਆਂ ਵਿੱਚ ਸਾਹਿਤਿਕ ਪ੍ਰਤਿਭਾ ਪ੍ਰਗਟ ਕਰਨ ਦਾ ਵਧੀਆ ਉਪਰਾਲਾ
ਪਟਿਆਲਾ, 19 ਫਰਵਰੀ (ਪੰਜਾਬੀ ਖ਼ਬਰਨਾਮਾ) ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਵੱਲੋਂ ਸਕੂਲ ਦਾ ਸਾਲਾਨਾ ਮੈਗਜ਼ੀਨ ‘ਹੱਸਦੇ ਫੁੱਲ’ ਸੈਸ਼ਨ 2022-23 ਨੂੰ ਸ. ਅਜੀਤਪਾਲ ਸਿੰਘ ਕੋਹਲੀ ਐੱਮ. ਐੱਲ. ਏ (ਪਟਿਆਲਾ ਸ਼ਹਿਰੀ) ਨੇ ਰਿਲੀਜ਼…
