ਚੰਡੀਗੜ੍ਹ ‘ਚ ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਭਾਰੀ ਗਿਰਾਵਟ, ਜਾਣੋ 24, 22 ਤੇ ਹੋਰ ਕੈਰਟ ਸੋਨੇ ਦੇ ਤਾਜ਼ਾ ਭਾਅ
ਚੰਡੀਗੜ੍ਹ 15 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਚੰਡੀਗੜ੍ਹ ਦੇ ਸਰਾਫ਼ਾ ਬਾਜ਼ਾਰ ਵਿੱਚ ਮੰਗਲਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲੀ। ਸਥਾਨਕ ਜਿਊਲਰ ਰਾਜੀਵ ਸਹਦੇਵ ਮੁਤਾਬਕ, 24…
