Liquor Home Delivery: ਘਰ ਬੈਠੇ ਹੀ ਮਿਲੇਗੀ ਸ਼ਰਾਬ, ਫੋਨ ਘੁੰਮਾਓ ਤੇ 10 ਮਿੰਟਾਂ ‘ਚ ਹੋਮ ਡਿਲੀਵਰੀ
Liquor Home Delivery(ਪੰਜਾਬੀ ਖਬਰਨਾਮਾ): ਸ਼ਰਾਬ ਲੈਣ ਲਈ ਹੁਣ ਠੇਕੇ ‘ਤੇ ਜਾਣ ਦੀ ਲੋੜ ਨਹੀਂ ਪਵੇਗੀ। ਘਰ ਬੈਠੇ ਫੋਨ ਘੁੰਮਾਉਣ ‘ਤੇ 10 ਮਿੰਟ ਵਿੱਚ ਸ਼ਰਾਬ ਦੀ ਖੇਪ ਪਹੁੰਚ ਜਾਵੇਗੀ। ਔਨਲਾਈਨ ਡਿਲੀਵਰੀ ਪਾਰਟਨਰ…
