ਪੰਜਾਬ,21 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ): ਚੰਡੀਗੜ੍ਹ ਦੇ PU ‘ਚ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਦਾ ਸ਼ੋਅ ਕੈਂਸਲ ਹੋ ਗਿਆ ਹੈ। ਜ਼ਿਆਦਾ ਭੀੜ ਹੋਣ ਕਾਰਨ ਮੌਕੇ ਤੋਂ ਸ਼ੋਅ ਕੈਂਸਲ ਹੋਇਆ ਹੈ। ਯੂਨੀਵਰਸਿਟੀ ਦੇ ਅੰਦਰ ਤੇ ਬਾਹਰ ਭਾਰੀ ਜਾਮ ਲੱਗ ਗਿਆ ਸੀ।
ਅਰਜਨ ਢਿੱਲੋਂ ਦੇ ਫੈਨਜ਼ ਸ਼ੋਅ ਦੇ ਚੱਲਦੇ ਵੱਡੀ ਗਿਣਤੀ ‘ਚ ਯੂਨੀਵਰਸਿਟੀ ਦੇ ਅੰਦਰ ਪਹੁੰਚੇ ਸਨ। ਭੀੜ ਜ਼ਿਆਦਾ ਹੋਣ ਕਾਰਨ ਸ਼ੋਅ ਕੈਂਸਲ ਕਰ ਦਿੱਤਾ ਗਿਆ। ਪੁਲਿਸ ਨੇ ਭਾਰੀ ਮਸ਼ਕੱਤ ਤੋਂ ਬਾਅਦ ਜਾਮ ਖੁੱਲ੍ਹਵਾਇਆ ਸੀ।
ਚੰਡੀਗੜ੍ਹ ਦੇ PU ‘ਚ ਮਸ਼ਹੂਰ ਪੰਜਾਬੀ ਗਾਇਕ ਅਰਜਨ ਢਿੱਲੋਂ ਦਾ ਸ਼ੋਅ ਕੈਂਸਲ ਹੋ ਗਿਆ ਹੈ। ਜ਼ਿਆਦਾ ਭੀੜ ਹੋਣ ਕਾਰਨ ਮੌਕੇ ਤੋਂ ਸ਼ੋਅ ਕੈਂਸਲ ਹੋਇਆ ਹੈ। ਯੂਨੀਵਰਸਿਟੀ ਦੇ ਅੰਦਰ ਤੇ ਬਾਹਰ ਭਾਰੀ ਜਾਮ ਲੱਗ ਗਿਆ ਸੀ।
ਅਰਜਨ ਢਿੱਲੋਂ ਦੇ ਫੈਨਜ਼ ਸ਼ੋਅ ਦੇ ਚੱਲਦੇ ਵੱਡੀ ਗਿਣਤੀ ‘ਚ ਯੂਨੀਵਰਸਿਟੀ ਦੇ ਅੰਦਰ ਪਹੁੰਚੇ ਸਨ। ਭੀੜ ਜ਼ਿਆਦਾ ਹੋਣ ਕਾਰਨ ਸ਼ੋਅ ਕੈਂਸਲ ਕਰ ਦਿੱਤਾ ਗਿਆ। ਪੁਲਿਸ ਨੇ ਭਾਰੀ ਮਸ਼ਕੱਤ ਤੋਂ ਬਾਅਦ ਜਾਮ ਖੁੱਲ੍ਹਵਾਇਆ ਸੀ।
ਸੰਖੇਪ:-ਚੰਡੀਗੜ੍ਹ ਦੇ PU ਯੂਨੀਵਰਸਿਟੀ ਵਿੱਚ ਅਰਜਨ ਢਿੱਲੋਂ ਦਾ ਸ਼ੋਅ ਭਾਰੀ ਭੀੜ ਅਤੇ ਜਾਮ ਕਾਰਨ ਕੈਂਸਲ ਕਰ ਦਿੱਤਾ ਗਿਆ।