ਚੰਡੀਗੜ੍ਹ ਨਿਗਮ ਚੋਣਾਂ ‘ਚ ਗੱਠਜੋੜ ‘ਤੇ ਦੁਚਿੱਤੀ, ਭਾਜਪਾ-ਅਕਾਲੀ ਦਲ ਵੱਖਰੇ ਰਹੇ ਤਾਂ ਫਿਰ ਵਿਗੜ ਸਕਦਾ ਹੈ ਸਿਆਸੀ ਗਣਿਤ
ਚੰਡੀਗੜ੍ਹ 23 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਨਗਰ ਨਿਗਮ ਚੋਣਾਂ ਲਈ 26 ਨਵੰਬਰ ਤੋਂ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ ਪਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੱਠਜੋੜ…
