ਚੰਡੀਗੜ੍ਹ, 24 ਸਤੰਬਰ 2025 (ਪੰਜਾਬੀ ਖਬਰਨਾਮਾ ਬਿਊਰੋ):- ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਅੱਜ ਪੰਜਾਬ ਕੈਬਨਿਟ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਗਏ ਹਨ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪ੍ਰੈਸ ਕਾਨਫਰੰਸ ਕਰਕੇ ਇਨ੍ਹਾਂ ਫੈਸਲਿਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।

GST ਕੇਸਾਂ ‘ਚ OTS ਨਾਲ ਕਰੀਬ 20 ਹਜ਼ਾਰ ਟਰੇਡਰ ਨੂੰ ਫ਼ਾਇਦਾ ਹੋਵੇਗਾ’

ਮੁਹਾਲੀ ‘ਚ ਸਥਾਪਿਤ ਹੋਵੇਗੀ ਵਿਸ਼ੇਸ਼ ਅਦਾਲਤ

ਸੈਸ਼ਨ ਅਤੇ ਐਡੀਸ਼ਨਲ ਸੈਸ਼ਨ ਜੱਜ, NIA ਦੇ ਕੇਸ ਚੱਲਣਗੇ

ਕਬਜ਼ੇ ਵਾਲੇ ਸਰਕਾਰੀ ਖਾਲ਼ ਜਾਂ ਪਗਡੰਡੀਆਂ ਦੀ ਕੀਮਤ ਵਸੂਲੇਗੀ ਸਰਕਾਰ

ਕੀਮਤ ਵਸੂਲਣ ਲਈ DC ਅਧੀਨ ਬਣਾਈਆਂ ਜਾਣਗੀਆਂ ਕਮੇਟੀਆਂ

ਡਿਫਾਲਟਰ ਸ਼ੈਲਰਾਂ ਲਈ ਵਨ ਟਾਈਮ ਸੈਟਲਮੈਂਟ ਸਕੀਮ

OTS ਸਕੀਮ ਤਹਿਤ ਜੁਰਮਾਨਾ ਅਤੇ ਵਿਆਜ ਮਾਫ਼ ਹੋਵੇਗਾ

ਤਿੰਨ ਕਿਸ਼ਤਾਂ ‘ਚ ਪੈਸੇ ਦੇ ਸਕਣਗੇ ਡਿਫਾਲਟਰ ਸ਼ੈਲਰ

GST ਦੇ ਮਾਮਲਿਆਂ ‘ਚ ਵਨ ਟਾਈਮ ਸੈਟਲਮੈਂਟ ਦਾ ਆਫਰ

ਸੰਖੇਪ:
ਪੰਜਾਬ ਸਰਕਾਰ ਵੱਲੋਂ ਡਿਫਾਲਟਰ ਸ਼ੈਲਰਾਂ ਲਈ ਵਿਆਜ ਮਾਫੀ ਨਾਲ 3 ਕਿਸ਼ਤਾਂ ‘ਚ ਭੁਗਤਾਨ ਤੇ GST ਮਾਮਲਿਆਂ ਲਈ ਵਨ ਟਾਈਮ ਸੈਟਲਮੈਂਟ ਸਕੀਮ ਦੀ ਪੇਸ਼ਕਸ਼।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।