28 ਮਾਰਚ, 2025 (ਪੰਜਾਬੀ ਖਬਰਨਾਮਾ ਬਿਊਰੋ):Punjab Electricity Bill: ਪੰਜਾਬ ਵਿਚ ਬਿਜਲੀ ਦਰਾਂ ਸਬੰਧੀ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ। ਸਾਲ 2025-26 ਲਈ ਟੈਰਿਫ ਜਾਰੀ ਕੀਤਾ ਗਿਆ ਹੈ। 3 ਤੋਂ ਘਟਾ ਕੇ 2 ਸਲੈਬਾਂ ਕਰ ਦਿੱਤੀਆਂ ਗਈਆਂ ਹਨ। ਖਪਤਕਾਰਾਂ ਲਈ ਘੱਟ ਹੋਣਗੀਆਂ ਬਿਜਲੀ ਦੀਆਂ ਦਰਾਂ।
ਪੰਜਾਬ ਵਿਚ ਬਿਜਲੀ ਦਰਾਂ ਸਬੰਧੀ ਨਵਾਂ ਟੈਰਿਫ ਜਾਰੀ ਕੀਤਾ ਗਿਆ ਹੈ। ਸਾਲ 2025-26 ਲਈ ਟੈਰਿਫ ਜਾਰੀ ਕੀਤਾ ਗਿਆ ਹੈ।
3 ਤੋਂ ਘਟਾ ਕੇ 2 ਸਲੈਬਾਂ ਕਰ ਦਿੱਤੀਆਂ ਗਈਆਂ ਹਨ। ਖਪਤਕਾਰਾਂ ਲਈ ਘੱਟ ਹੋਣਗੀਆਂ ਬਿਜਲੀ ਦੀਆਂ ਦਰਾਂ।
ਸੰਖੇਪ:-ਪੰਜਾਬ ਵਿੱਚ 2025-26 ਲਈ ਨਵਾਂ ਬਿਜਲੀ ਟੈਰਿਫ ਜਾਰੀ ਕੀਤਾ ਗਿਆ, ਜਿਸ ਵਿੱਚ ਸਲੈਬਾਂ 3 ਤੋਂ 2 ਕਰਕੇ ਖਪਤਕਾਰਾਂ ਲਈ ਬਿਜਲੀ ਦੀਆਂ ਦਰਾਂ ਘਟਾ ਦਿੱਤੀਆਂ ਗਈਆਂ ਹਨ।
