Category: ਪੰਜਾਬ

ਇਯਾਲੀ ਨੇ ਅਕਾਲੀ ਦਲ ਪੁਨਰ ਸੁਰਜੀਤ ਨਾਲ ਤੋੜਿਆ ਨਾਤਾ, ਨਵੀਂ ਸਿਆਸੀ ਜਥੇਬੰਦੀ ਨਾਲ ਜੁੜਨ ਦੀ ਚਰਚਾ

ਚੰਡੀਗੜ੍ਹ 21 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਦਾਖਾ ਤੋਂ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨਾਲੋਂ ਨਾਤਾ ਤੋੜ ਲਿਆ ਹੈ। ਇਯਾਲੀ ਨੇ ਪਾਰਟੀ…

ਈ-ਫਾਰਮੇਸੀ ਵਿਰੁੱਧ ਦੇਸ਼ਵਿਆਪੀ ਹੜਤਾਲ: ਜ਼ੀਰਕਪੁਰ ਸਮੇਤ ਪੰਜਾਬ ਭਰ ਦੇ ਮੈਡੀਕਲ ਸਟੋਰ ਅੱਜ ਰਹਿਣਗੇ ਬੰਦ

ਜ਼ੀਰਕਪੁਰ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਈ-ਫਾਰਮੇਸੀ ਪ੍ਰਣਾਲੀ ਦੇ ਵਿਰੋਧ ਵਿੱਚ ਅੱਜ (20 ਮਈ) ਦੇਸ਼ ਭਰ ਵਿੱਚ ਦਵਾਈ ਵਿਕਰੇਤਾਵਾਂ ਵੱਲੋਂ ਰਾਸ਼ਟਰਵਿਆਪੀ ਬੰਦ ਦਾ ਸੱਦਾ ਦਿੱਤਾ ਗਿਆ ਹੈ। ਇਸ…

ਡੇਰਾ ਸਿਰਸਾ ਮੁਖੀ ਨੇ ਹਾਈ ਕੋਰਟ ‘ਚ ਜਾਂਚ ‘ਤੇ ਚੁੱਕੇ ਸਵਾਲ, 7 ਸਾਲ ਬਾਅਦ ਲੱਗੇ ਦੋਸ਼ਾਂ ‘ਤੇ ਉਠਾਈ ਉਂਗਲ

 ਚੰਡੀਗੜ੍ਹ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿਚ ਸਜ਼ਾ ਖ਼ਿਲਾਫ਼ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਹਾਈ ਕੋਰਟ ਵਿਚ ਸੁਣਵਾਈ ਦੌਰਾਨ ਜਾਂਚ…

ਲਾਰੈਂਸ ਬਿਸ਼ਨੋਈ ਨੂੰ ਸਾਬਰਮਤੀ ਜੇਲ੍ਹ ਭੇਜਣ ਪਿੱਛੇ ਵੱਡਾ ਖੁਲਾਸਾ, ਪੁਲਿਸ-ਗੈਂਗਸਟਰ ਗਠਜੋੜ ਬੇਨਕਾਬ

ਚੰਡੀਗੜ੍ਹ 20 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਵਿਵਾਦਪੂਰਨ ਟੀਵੀ ਇੰਟਰਵਿਊ ਮਾਮਲੇ ਦੀ ਚੱਲ ਰਹੀ ਜਾਂਚ ਦੇ ਵਿਚਕਾਰ, ਪੰਜਾਬ ਪੁਲਿਸ ਅਤੇ ਗੈਂਗਸਟਰ ਨੈੱਟਵਰਕ ਵਿਚਕਾਰ ਕਥਿਤ ਮਿਲੀਭੁਗਤ…

ਪੰਜਾਬ ‘ਚ ਅੱਗ ਵਰ੍ਹਾ ਰਿਹਾ ਅਸਮਾਨ: ਬਠਿੰਡਾ ‘ਚ ਪਾਰਾ 47 ਡਿਗਰੀ ਪਾਰ, 24 ਮਈ ਤੱਕ ‘ਲੂ’ ਦਾ ਰੈੱਡ ਅਲਰਟ

ਲੁਧਿਆਣਾ 19 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ’ਚ ਦਿਨ ਭਰ ਤਪਸ਼ ਰਹੀ। ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ,…

ਖਰੜ-ਕੁਰਾਲੀ ਹਾਈਵੇਅ ‘ਤੇ ਭਿਆਨਕ ਹਾਦਸਾ, ਸਕਾਰਪੀਓ ਦੇ ਉੱਡੇ ਪਰਖੱਚੇ

 ਮੁਹਾਲੀ 19 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਖਰੜ-ਕੁਰਾਲੀ ਰਾਸ਼ਟਰੀ ਮਾਰਗ ’ਤੇ ਇੱਕ ਬਹੁਤ ਹੀ ਦਰਦਨਾਕ ਅਤੇ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇੱਕ ਕਾਲੇ…

ਹੁਸ਼ਿਆਰਪੁਰ ਪੁਲਿਸ ਦੀ ਵੱਡੀ ਕਾਰਵਾਈ: ਨਸ਼ਾ ਵਿਰੋਧੀ ਮੁਹਿੰਮ ਤਹਿਤ ਤਸਕਰਾਂ ਸਣੇ 3 ਕਾਬੂ, ਨਸ਼ੀਲੀਆਂ ਗੋਲੀਆਂ ਬਰਾਮਦ

ਹੁਸ਼ਿਆਰਪੁਰ 19 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) – ਜ਼ਿਲ੍ਹਾ ਹੁਸ਼ਿਆਰਪੁਰ ਪੁਲਿਸ ਵੱਲੋਂ ਨਸ਼ਾ ਤਸਕਰੀ ਅਤੇ ਨਸ਼ਾਖੋਰੀ ਦੇ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਵੱਖ-ਵੱਖ ਥਾਵਾਂ…

ਨਸਬੰਦੀ ਦਾ ਡਰ ਬਰਕਰਾਰ! PGI ‘ਚ 1739 ਔਰਤਾਂ ਨੇ ਕਰਵਾਈ ਟਿਊਬੈਕਟੋਮੀ, ਮਰਦ ਇਕ ਵੀ ਨਹੀਂ ਅੱਗੇ ਆਇਆ

ਚੰਡੀਗੜ੍ਹ 18 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : 1975-77 ਵਿੱਚ ਐਮਰਜੈਂਸੀ ਦੌਰਾਨ ਸ਼ੁਰੂ ਕੀਤੀ ਗਈ ਵਿਵਾਦਪੂਰਨ ਨਸਬੰਦੀ ਮੁਹਿੰਮ ਨੂੰ ਲਗਭਗ ਪੰਜ ਦਹਾਕੇ ਬੀਤ ਗਏ ਹਨ, ਪਰ ਮਰਦਾਂ ਵਿੱਚ ਡਰ ਪੂਰੀ ਤਰ੍ਹਾਂ…

ਨਿਗਮ ਚੋਣਾਂ 2026: ਸੁਰੱਖਿਆ ਦੇ ਸਖ਼ਤ ਪਹਿਰੇ ਹੇਠ ਹੋਵੇਗਾ ਪੈਣਗੀਆਂ ਵੋਟਾਂ, 75 ਹਜ਼ਾਰ ਮੁਲਾਜ਼ਮਾਂ ਦੀ ਲੱਗੀ ਡਿਊਟੀ

ਚੰਡੀਗੜ੍ਹ 18 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਨੇ ਸੁਰੱਖਿਆ ਤਿਆਰੀਆਂ ਲਗਭਗ ਪੂਰੀਆਂ ਕਰ ਲਈਆਂ ਹਨ। ਰਾਜ ਚੋਣ ਕਮਿਸ਼ਨ…

ਨਾਕਾਬੰਦੀ ਦੌਰਾਨ ਸੀਆਈਏ ਦੀ ਵੱਡੀ ਕਾਰਵਾਈ, ਦੋ ਨੌਜਵਾਨ ਹਥਿਆਰਾਂ ਸਮੇਤ ਕਾਬੂ; ਅੰਮ੍ਰਿਤਸਰ ਕਨੈਕਸ਼ਨ ਦੀ ਜਾਂਚ ਸ਼ੁਰੂ

ਲੁਧਿਆਣਾ 18 ਮਈ 2026 (ਪੰਜਾਬੀ ਖਬਰਨਾਮਾ ਬਿਊਰੋ) : ਸੀਆਈਏ ਸਟਾਫ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਨਾਕਾਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਕਾਬੂ ਕੀਤਾ ਹੈ।…