ਜਲਦ ਆ ਰਿਹਾ ਹੈ ਅਮਿਤਾਭ ਬੱਚਨ ਦਾ ਮਸ਼ਹੂਰ ਸ਼ੋਅ ‘KBC Season 16’, ਜਾਣੋ ਕਿਵੇਂ ਕਰ ਸਕਦੇ ਹੋ ਰਜਿਸਟਰ
ਨਵੀਂ ਦਿੱਲੀ(ਪੰਜਾਬੀ ਖ਼ਬਰਨਾਮਾ):– ਅਮਿਤਾਭ ਬੱਚਨ ਦਾ ਕੁਇਜ਼ ਸ਼ੋਅ ‘ਕੌਨ ਬਣੇਗਾ ਕਰੋੜਪਤੀ’ ਅਕਸਰ ਸੁਰਖੀਆਂ ‘ਚ ਰਹਿੰਦਾ ਹੈ। ਹੁਣ ਇਸ ਸ਼ੋਅ ਦਾ ਅਗਲਾ ਸੀਜ਼ਨ ਜਲਦ ਆ ਰਿਹਾ ਹੈ। ਪ੍ਰਸ਼ੰਸਕ ਹਰ ਸੀਜ਼ਨ ਨੂੰ ਬੇਅੰਤ…