Category: ਸਿਹਤ

Diabetes: ਪੈਰਾਂ ਦੇ ਦਰਦ ਨੂੰ ਇਗਨੋਰ ਕਰਨ ਨਾਲ ਵੱਧ ਸਕਦੀ ਹੈ ਪਰੇਸ਼ਾਨੀ

12 ਅਗਸਤ 2024 : ਲੰਬੇ ਸਮੇਂ ਤਕ ਪੈਰਾਂ ‘ਚ ਲਗਾਤਾਰ ਜਾਂ ਰੁਕ-ਰੁਕ ਕੇ ਹੋਣ ਵਾਲੇ ਦਰਦ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਤੁਹਾਨੂੰ ਵੱਡੀ ਮੁਸੀਬਤ ‘ਚ ਪਾ ਸਕਦੀ ਹੈ। ਜੇਕਰ ਦਰਦ…

Health Tips: ਦੁੱਧ ਨਾਲ ਨਾ ਖਾਓ ਇਹ 5 ਚੀਜ਼ਾਂ, ਨਹੀਂ ਤਾਂ ਸਿਹਤ ਨੂੰ ਨੁਕਸਾਨ

  12 ਅਗਸਤ 2024 : Foods to Not Eat with Milk : ਦੁੱਧ ਸਰੀਰ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਹ ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ ਬੀ6, ਫਾਸਫੋਰਸ ਤੇ ਮੈਗਨੀਸ਼ੀਅਮ ਦਾ ਚੰਗਾ ਸਰੋਤ…

Health News: ਫਲ-ਸਬਜ਼ੀਆਂ ਤੇ ਨਟਸ ਘੱਟ ਕਰ ਸਕਦੇ ਨੇ ਤਣਾਅ: ਬਿੰਘਮਟਨ ਯੂਨੀਵਰਸਿਟੀ ਖੋਜ

12 ਅਗਸਤ 2024 : ਤਣਾਅ ਘੱਟ ਕਰਨ ਲਈ ਫਲ, ਸਬਜ਼ੀਆਂ, ਨਟਸ ਤੇ ਫਲੀਆਂ ਨਾਲ ਭਰਪੂਰ ਭੂਮੱਧਸਾਗਰੀ ਖਾਣਾ ਮਦਦਗਾਰ ਸਾਬਿਤ ਹੋ ਸਕਦੇ ਹਨ। ਅਮਰੀਕਾ(America) ਦੀ ਬਿੰਘਮਟਨ ਯੂਨੀਵਰਸਿਟੀ ਦੀ ਇਕ ਟੀਮ ਨੇ…

ਸੂਰਿਆ ਨਮਸਕਾਰ: ਊਰਜਾ ਤੇ ਤਾਜ਼ਗੀ ਲਈ ਆਸਾਨ ਸਟੈੱਪ

ਸਿਹਤਮੰਦ ਰਹਿਣ ਲਈ ਪੌਸ਼ਟਿਕਤਾ ਭਰਪੂਰ ਡਾਇਟ ਦੇ ਨਾਲ ਨਾਲ ਕਸਰਤ ਕਰਨਾ ਵੀ ਬਹੁਤ ਜ਼ਰੂਰੀ ਹੈ। ਕਸਰਤ ਕਰਨ ਨਾਲ ਸਾਡੇ ਸਰੀਰ ਵਿਚ ਲਸਕ ਆਉਂਦੀ ਹੈ ਅਤੇ ਕੰਮ ਕਰਨ ਲਈ ਸਾਨੂੰ ਊਰਜਾ…

ਸਰੀਰ ਵਿੱਚ Protein ਦੀ ਘਾਟ ਦੇ 5 ਸੰਕੇਤ: ਉੱਠਣਾ-ਬੈਠਣਾ ਹੋ ਸਕਦਾ ਹੈ ਮੁਸ਼ਕਿਲ

8 ਅਗਸਤ 2024 : Symptoms of Protein Deficiency : ਅਜੋਕੀ ਜੀਵਨਸ਼ੈਲੀ ‘ਚ ਜ਼ਿਆਦਾਤਰ ਲੋਕ ਆਪਣੀ ਖੁਰਾਕ ‘ਚ ਗੈਰ-ਸਿਹਤਮੰਦ ਚੀਜ਼ਾਂ ਨੂੰ ਸ਼ਾਮਲ ਕਰ ਰਹੇ ਹਨ, ਚਾਹੇ ਇਹ ਉਨ੍ਹਾਂ ਦੀ ਅਣਜਾਣਤਾ ਜਾਂ…

ਖਰਾਬ ਸਲੀਪਿੰਗ ਪੈਟਰਨ ਨਾਲ ਬਿਮਾਰੀਆਂ: ਸੁਧਾਰ ਦੇ ਤਰੀਕੇ

8 ਅਗਸਤ 2024 : ਅੱਜ ਕੱਲ੍ਹ ਦੀ ਇਸ ਤੇਜ਼ ਰਫ਼ਤਾਰ ਜ਼ਿੰਦਗੀ ਵਿੱਚ ਲੋਕਾਂ ਨੂੰ ਕੁਝ ਪਲਾਂ ਦੀ ਸ਼ਾਂਤੀ ਵੀ ਮਿਲਣੀ ਔਖੀ ਲੱਗਦੀ ਹੈ। ਕੰਮ ਦਾ ਦਬਾਅ ਤੇ ਨਿੱਜੀ ਜ਼ਿੰਦਗੀ ਦੀਆਂ…

3 ਚੀਜ਼ਾਂ ਜੋ ਕੈਂਸਰ ਦਾ ਖ਼ਤਰਾ ਦੁੱਗਣਾ ਕਰਦੀਆਂ: ਸਿਹਤ ਲਈ ਅੱਜ ਤੋਂ ਦੂਰੀ ਬਣਾਓ

8 ਅਗਸਤ 2024 : Cancer ਇਕ ਜਾਨਲੇਵਾ ਬਿਮਾਰੀ ਹੈ ਜਿਸਦਾ ਸਹੀ ਤੇ ਗਾਰੰਟੀਸ਼ੁਦਾ ਸਫਲ ਇਲਾਜ ਅਜੇ ਵੀ ਖੋਜ ਦਾ ਮੁੱਦਾ ਬਣਿਆ ਹੋਇਆ ਹੈ। ਹਾਲ ਹੀ ‘ਚ ਕੈਂਸਰ ਦੇ ਮਾਮਲੇ ਤੇਜ਼ੀ…

“ਬਰਸਾਤ ‘ਚ Amaranth ਖਾਣ ਨਾਲ ਖੂਨ ਦੀ ਕਮੀ ਦੂਰ—ਸਿਹਤ ਲਾਭ ਜਾਣੋ”

6 ਅਗਸਤ 2024 : ਬਰਸਾਤ ਦੇ ਮੌਸਮ ਵਿੱਚ ਤੁਸੀਂ ਜਿੰਨੀਆਂ ਜ਼ਿਆਦਾ ਸਿਹਤਮੰਦ ਅਤੇ ਪੌਸ਼ਟਿਕ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰੋਗੇ, ਤੁਸੀਂ ਓਨੇ ਹੀ ਸਿਹਤਮੰਦ ਰਹੋਗੇ। ਹਾਲਾਂਕਿ ਹਰ ਮੌਸਮ ‘ਚ…

“ਇਹ 7 ਆਦਤਾਂ ਅੱਜ ਤੋਂ ਸ਼ੁਰੂ ਕਰੋ, ਨਹੀਂ ਤਾਂ ਵਧਦੀ ਉਮਰ ਵਿੱਚ ਹੋ ਸਕਦੇ ਹੋ Alzheimer’s ਦਾ ਸ਼ਿਕਾਰ”

6 ਅਗਸਤ 2024 : Alzheimer’s Prevention Tips : ਅਲਜ਼ਾਈਮਰ ਅਜਿਹੀ ਬਿਮਾਰੀ ਹੈ ਜਿਸ ਵਿਚ ਵਿਅਕਤੀ ਹੌਲੀ-ਹੌਲੀ ਆਪਣੀ ਮਾਨਸਿਕ ਸਮਰੱਥਾ ਗੁਆਉਣੀ ਸ਼ੁਰੂ ਕਰ ਦਿੰਦਾ ਹੈ। ਵਿਅਕਤੀ ਨੂੰ ਇਹ ਅਹਿਸਾਸ ਹੀ ਨਹੀਂ…