Author: Punjabi Khabarnama

ਫ਼ਿਲਮ ‘ਬੈਟਮੈਨ 2’ ਦੀ ਸ਼ੂਟਿੰਗ ਅਗਲੇ ਸਾਲ ਹੋਵੇਗੀ ਸ਼ੁਰੂ

26 ਅਗਸਤ 2024 : ਲਾਸ ਏਂਜਲਸ: ਹੌਲੀਵੁੱਡ ਫ਼ਿਲਮ ਮੈਟ ਰੀਵਜ਼/ਦਿ ਬੈਟਮੈਨ ਦੇ ਦੂਜੇ ਭਾਗ ਦੀ ਸ਼ੂਟਿੰਗ ਅਗਲੇ ਸਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਹ ਖੁਲਾਸਾ ਫ਼ਿਲਮ ਦੇ ਸਹਿ-ਲੇਖਕ ਮੈਟਸਨ ਟੌਮਲਿਨ…

ਪੰਜ ਤਖ਼ਤਾਂ ਲਈ ਵਿਸ਼ੇਸ਼ ਰੇਲਗੱਡੀ ਸ਼ੁਰੂ

26 ਅਗਸਤ 2024 : ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ‘ਪੰਜ ਤਖ਼ਤ ਵਿਸ਼ੇਸ਼ ਤੀਰਥ ਯਾਤਰਾ’ ਰੇਲ ਗੱਡੀ ਨੂੰ ਅੱਜ ਨਾਂਦੇੜ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।…

ਪੰਜਾਬ-ਹਰਿਆਣਾ ਮੀਟਿੰਗ ਅਸਫਲ

26 ਅਗਸਤ 2024 :ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਅੱਜ ਪਟਿਆਲਾ ਦੀ ਪੁਲੀਸ ਲਾਈਨ ਵਿੱਚ ਹਰਿਆਣਾ ਤੇ ਪੰਜਾਬ ਪ੍ਰਸ਼ਾਸਨ ਨਾਲ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਬੈਠੇ ਕਿਸਾਨਾਂ ਦੇ ਦੋਵੇਂ ਧੜਿਆਂ…

ਜਲੰਧਰ: 1857 ਤੋਂ ਵੀ ਪੁਰਾਣੇ ਮਕਾਨ ’ਚ ਰਹਿਣਗੇ ਮੁੱਖ ਮੰਤਰੀ ਭਗਵੰਤ ਮਾਨ

26 ਅਗਸਤ 2024. :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਜਲੰਧਰ ਦੀ 11 ਏਕੜ ਥਾਂ ਵਿੱਚ ਘਰ ਤਿਆਰ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਨੇ ਜਲੰਧਰ ਜ਼ਿਮਨੀ ਚੋਣ ਦੌਰਾਨ ਐਲਾਨ…

ਪਾਵਰਕੌਮ ਨੇ ‘ਬਿਜਲੀ ਚੋਰਾਂ’ ਦੇ ਖ਼ਿਲਾਫ਼ ਮੁਹਿੰਮ ਚਲਾਈ

26 ਅਗਸਤ 2024. : ਪਾਵਰਕੌਮ ਨੇ ਹੁਣ ਬਿਜਲੀ ਚੋਰਾਂ ਖ਼ਿਲਾਫ਼ ਮੁੜ ਮੁਹਿੰਮ ਵਿੱਢ ਦਿੱਤੀ ਹੈ ਤਾਂ ਜੋ ਜੁਰਮਾਨੇ ਨਾਲ ਖ਼ਜ਼ਾਨਾ ਭਰਿਆ ਜਾ ਸਕੇ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ 15 ਕਰੋੜ…

‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ ਤਿੰਨ ਦੀ ਮਸ਼ਾਲ ਦਾ ਸਵਾਗਤ

26 ਅਗਸਤ 2024 : ਖੇਡਾਂ ਵਤਨ ਪੰਜਾਬ ਦੀਆਂ’ ਦੇ ਤੀਜੇ ਸੀਜ਼ਨ ਨੂੰ ਸਮਰਪਿਤ ਮਸ਼ਾਲ (ਟਾਰਚ ਰਿਲੇਅ) ਅੱਜ ਰੂਪਨਗਰ ਪਹੁੰਚੀ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆ ਰਹੀ ਮਸ਼ਾਲ ਦਾ ਰੂਪਨਗਰ…

ਬੈਡਮਿੰਟਨ: ਤਨਵੀ ਨੇ ਏਸ਼ਿਆਈ ਅੰਡਰ-15 ਦਾ ਖ਼ਿਤਾਬ ਜਿੱਤਿਆ

26 ਅਗਸਤ 2024 : ਭਾਰਤੀ ਬੈਡਮਿੰਟਨ ਖਿਡਾਰਨ ਤਨਵੀ ਪਾਤਰੀ ਨੇ ਅੱਜ ਚੀਨ ਦੇ ਚੇਂਗਦੂ ਵਿੱਚ ਖੇਡੀ ਗਈ ਏਸ਼ੀਆ ਅੰਡਰ-17 ਅਤੇ ਅੰਡਰ-15 ਜੂਨੀਅਰ ਚੈਂਪੀਅਨਸ਼ਿਪ ਦੌਰਾਨ ਅੰਡਰ-15 ਮਹਿਲਾ ਸਿੰਗਲਜ਼ ਦੇ ਫਾਈਨਲ ਮੁਕਾਬਲੇ…

ਬੰਗਲਾਦੇਸ਼ ਦੀ 10 ਵਿਕਟਾਂ ਨਾਲ ਇਤਿਹਾਸਕ ਜਿੱਤ

26 ਅਗਸਤ 2024 :ਬੰਗਲਾਦੇਸ਼ ਦੀ ਕ੍ਰਿਕਟ ਟੀਮ ਨੇ ਆਪਣੇ ਦੇਸ਼ ਵਿੱਚ ਸਿਆਸੀ ਅਸ਼ਾਂਤੀ ਵਿਚਾਲੇ ਅੱਜ ਇੱਥੇ ਪਹਿਲੇ ਟੈਸਟ ਮੈਚ ’ਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚ ਦਿੱਤਾ…

ਪੈਰਿਸ ਪੈਰਾਲੰਪਿਕ: 84 ਖਿਡਾਰੀ, 95 ਅਧਿਕਾਰੀ

26 ਅਗਸਤ 2024 : ਭਾਰਤ ਦੀ 84 ਮੈਂਬਰੀ ਟੀਮ 28 ਅਗਸਤ ਤੋਂ ਸ਼ੁਰੂ ਹੋ ਰਹੇ ਪੈਰਿਸ ਪੈਰਾਲੰਪਿਕਸ ਵਿੱਚ ਹਿੱਸਾ ਲਵੇਗੀ। ਉਨ੍ਹਾਂ ਨਾਲ 95 ਅਧਿਕਾਰੀ ਵੀ ਜਾਣਗੇ। ਇਨ੍ਹਾਂ ਵਿੱਚ ਨਿੱਜੀ ਕੋਚ…