20-21 ਜਨਵਰੀ 2024 ਨੂੰ ਹਰੀਕੇ ਵੈਟਲੈਂਡ ਫੈਸਟੀਵਲ ਦਾ ਕੀਤਾ ਜਾਵੇਗਾ ਆਯੋਜਨ – ਧੀਮਾਨ
ਫ਼ਿਰੋਜ਼ਪੁਰ, 4 ਜਨਵਰੀ 2024: ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ/ਪੰਜਾਬ ਸਰਕਾਰ ਵੱਲੋਂ ਇਸ ਸਾਲ 20-21 ਜਨਵਰੀ ਨੂੰ ਹਰੀਕੇ ਪੱਤਣ ਵਿਖੇ ਬਰਡ ਸੈਂਚੂਰੀ ਵਿਖੇ ਹਰੀਕੇ ਵੈਟਲੈਂਡ ਫੈਸਟੀਵਲ ਮਨਾਇਆ ਜਾਵੇਗਾ ਜਿੱਥੇ ਹਰ ਸਾਲ 1…
