Month: ਨਵੰਬਰ 2026

ਕੈਂਸਰ ਵਰਗੀਆਂ ਲਾਇਲਾਜ ਬਿਮਾਰੀਆਂ ਵੀ ਦਸ ਸਾਲਾਂ ’ਚ ਬਣ ਜਾਣਗੀਆਂ ਬੀਤੇ ਸਮੇਂ ਦੀ ਗੱਲ, ਐਂਥਰੋਪਿਕ ਦੇ ਸੀਈਓ ਡੇਰੀਓ ਇਮੋਡੇਈ ਦਾ ਸਨਸਨੀਖੇਜ਼ ਦਾਅਵਾ

ਨਵੀਂ ਦਿੱਲੀ 12 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਕਲਾਊਡ ਨਿਰਮਾਤਾ ਕੰਪਨੀ ‘ਐਂਥਰੋਪਿਕ’ ਦੇ ਸੀਈਓ ਡੇਰੀਓ ਇਮੋਡੇਈ ਨੇ ਕਿਹਾ ਹੈ ਕਿ ਏਆਈ ਦੀ ਵਰਤੋਂ ਨਾਲ ਕੈਂਸਰ, ਅਲਜ਼ਾਈਮਰ, ਦਿਲ ਦੀਆਂ ਬਿਮਾਰੀਆਂ…

ਐਨਵੀਡੀਆ ਦੇ CEO ਨਾਲ ਅਫੇਅਰ ਵਿਵਾਦ ਵਿਚਕਾਰ ਚੀਨੀ ਜਾਸੂਸ ਬੀਜਿੰਗ ਪਰਤੀ, ਜੇਨਸਨ ਹੁਆਂਗ ਦੀ ਕੁਰਸੀ ‘ਤੇ ਮੰਡਰਾਇਆ ਸੰਕਟ

ਬੀਜਿੰਗ 12 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਐਨਵੀਡੀਆ ਦੇ CEO ਜੇਨਸਨ ਹੁਆਂਗ ਦੀ ਕੁਰਸੀ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਚੀਨੀ ਜਾਸੂਸ ਨਾਲ ਅਫੇਅਰ ਦੇ ਵਿਵਾਦ ਤੋਂ ਬਾਅਦ…

ਦਿਲ ਦਹਿਲਾਉਣ ਵਾਲੀ ਘਟਨਾ : ਬੇਕਾਬੂ ਹੋ ਕੇ 500 ਮੀਟਰ ਡੂੰਘੀ ਖਾਈ ‘ਚ ਜਾ ਡਿੱਗੀ ਵੈਨ, ਮੌਕੇ ‘ਤੇ ਹੀ 10 ਲੋਕਾਂ ਨੇ ਤੋੜਿਆ ਦਮ

ਕਾਠਮੰਡੂ 12 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਨੇਪਾਲ ਦੇ ਮਕਵਾਨਪੁਰ ਜ਼ਿਲ੍ਹੇ ਵਿੱਚ ਵੀਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਭੀਮਫੇਦੀ ਗਾਉਂਪਾਲਿਕਾ-6 ਸਥਿਤ ਚਿਸਾਪਾਨੀ ਗੜ੍ਹੀ ਨੇੜੇ ਸਵਾਰੀਆਂ ਨਾਲ ਭਰੀ…

ਭਗਵੰਤ ਮਾਨ ਪਹੁੰਚੇ ਦਿੱਲੀ, PAC ਦੀ ਬੈਠਕ ’ਚ 6 ਮੰਤਰੀਆਂ ਦੀਆਂ ਟਿਕਟਾਂ ’ਤੇ ਹੋ ਸਕਦੈ ਫ਼ੈਸਲਾ

 ਚੰਡੀਗੜ੍ਹ 12 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਪੰਜਾਬ ਵਿਧਾਨ ਸਭਾ ਚੋਣਾਂ 2027 ਲਈ ਆਮ ਆਦਮੀ ਪਾਰਟੀ (ਆਪ) ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰਨ ਦੀ ਤਿਆਰੀ ਵਿੱਚ ਜੁਟ ਗਈ…

ਅਮਰੀਕਾ ’ਚ ਦੀਵਾਲੀ ਨੂੰ ਸੰਘੀ ਛੁੱਟੀ ਐਲਾਨਣ ਵਾਲਾ ਬਿੱਲ ਮੁੜ ਪੇਸ਼, ਪੰਜ ਭਾਰਤਵੰਸ਼ੀਆਂ ਸਮੇਤ 19 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ

11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਸੰਸਦ ਮੈਂਬਰਾਂ ਨੇ, ਮਹਿਲਾ ਸੰਸਦ ਮੈਂਬਰ ਗ੍ਰੇਸ ਮੇਂਗ ਦੀ ਅਗਵਾਈ ’ਚ ਪ੍ਰਤੀਨਿਧੀ ਸਭਾ ’ਚ ਇਕ ਬਿੱਲ ਮੁੜ ਪੇਸ਼ ਕੀਤਾ ਹੈ, ਜਿਸਦਾ ਮੰਤਵ ਦੀਵਾਲੀ…

ਸੋਨੀਆ ਗਾਂਧੀ ਦੀ ਜ਼ਿੰਦਗੀ ਦਾ ਵੱਡਾ ਰਾਜ਼! ਕੈਂਸਰ ਨਾਲ ਜੂਝਣ ਦਾ ਕਿਤਾਬ ‘ਚ ਕੀਤਾ ਖੁਲਾਸਾ, ਸੁਣ ਕੇ ਭਾਵੁਕ ਹੋਏ ਰਾਹੁਲ-ਪ੍ਰਿਯੰਕਾ

ਨਵੀਂ ਦਿੱਲੀ 11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਕਾਂਗਰਸ ਆਗੂ ਅਤੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੇ ਆਪਣੀ ਕਿਤਾਬ ‘ਬਿਲੌਂਗਿੰਗ: ਅ ਜਰਨੀ ਆਫ਼ ਲਵ’ ਵਿੱਚ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ…

ਕਾਂਗਰਸ ‘ਚ ਬਿਆਨਬਾਜ਼ੀ ‘ਤੇ ਲੱਗੀ ਹਾਈਕਮਾਨ ਦੀ ਲਗਾਮ ! ਹੁਣ ਹਰ ਆਗੂ ਨਹੀਂ ਖੋਲ੍ਹ ਸਕੇਗਾ ਜ਼ਬਾਨ, ਸਿਰਫ਼ ਇਹ ਨੇਤਾ ਦੇਣਗੇ ਬਿਆਨ

ਜੰਮੂ 11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ਜੰਮੂ-ਕਸ਼ਮੀਰ ਕਾਂਗਰਸ ਕਮੇਟੀ ਨੇ ਮੰਗਲਵਾਰ ਨੂੰ ਮੀਡੀਆ ਨਾਲ ਗੱਲਬਾਤ ਅਤੇ ਪਾਰਟੀ ਦਾ ਅਧਿਕਾਰਤ ਪੱਖ ਰੱਖਣ ਨੂੰ ਲੈ ਕੇ ਆਪਣੇ ਸਾਰੇ ਆਗੂਆਂ ਅਤੇ…

‘ਪਤੀ ਨੂੰ ਵਿਚਕਾਰ ਨਾ ਲਿਆਈਂ, ਨਹੀਂ ਤਾਂ…’ ਮਾਹੀ ਵਿਜ ਅਤੇ ਲਵ ਗਿੱਲ ਵਿਚਕਾਰ ਹੋਇਆ ਜ਼ਬਰਦਸਤ ਝਗੜਾ, ਰੋਂਦੇ-ਰੋਂਦੇ ਦਿੱਤੀ ਵੱਢ ਦੇਣ ਦੀ ਧਮਕੀ

 ਨਵੀਂ ਦਿੱਲੀ 11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਬਿੱਗ ਬੌਸ 20 ਵਿੱਚ ਇਸ ਸਮੇਂ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ। ਘਰ ਦੇ ਅੰਦਰ ਆਪਣੀ ਨਿੱਜੀ ਜ਼ਿੰਦਗੀ ਬਾਰੇ ਚਰਚਾ…

ਰਣਵੀਰ ਦੀ ‘ਰਮਾਇਣ’ ਨੇ ਬਾਕਸ ‘ਤੇ ਮਚਾਇਆ ਤਹਿਲਕਾ, ਕਮਾਈ ਦੇ ਮਾਮਲੇ ‘ਚ ਤੋੜੇ ‘ਪਠਾਨ’ ਤੇ ‘ਸੁਲਤਾਨ’ ਦੇ ਰਿਕਾਰਡ; ਰਚਿਆ ਨਵਾਂ ਇਤਿਹਾਸ

ਨਵੀਂ ਦਿੱਲੀ 11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) – ‘ਰਾਮਾਇਣ’ ਦੀ ਬਾਕਸ ਆਫਿਸ ‘ਤੇ ਰਫ਼ਤਾਰ ਨੂੰ ਰੋਕਣਾ ਹੁਣ ਨਾਮੁਮਕਿਨ ਜਿਹਾ ਲੱਗ ਰਿਹਾ ਹੈ। ਘਰੇਲੂ ਬਾਕਸ ਆਫਿਸ ‘ਤੇ ਰਣਬੀਰ ਕਪੂਰ (Ranbir…

ਦੀਵਾਲੀ ‘ਤੇ ਰਣਵੀਰ ਸਿੰਘ ਦੇ ਘਰ ਛਾਇਆ ਮਾਤਮ, ‘ਧੁਰੰਧਰ’ ਅਦਾਕਾਰ ਦੇ ਨਾਨਾ ਦਾ ਹੋਇਆ ਦੇਹਾਂਤ; ਭੈਣ ਨੇ ਸਾਂਝੀ ਕੀਤੀ ਭਾਵੁਕ ਪੋਸਟ

 ਨਵੀਂ ਦਿੱਲੀ 11 ਨਵੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਰਣਵੀਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਦੀਵਾਲੀ ਦੇ ਮੌਕੇ ‘ਤੇ ਉਨ੍ਹਾਂ ਦੇ ਨਾਨਾ ਦਾ…