‘ਆਪ’ ਦੇ ਕੌਮੀ ਕਨਵੀਨਰ ਤਿੰਨ ਦਿਨਾਂ ਪੰਜਾਬ ਦੌਰੇ ’ਤੇ, ਕੇਜਰੀਵਾਲ ਤੇ CM Mann ਅੱਜ ਬਠਿੰਡਾ ‘ਚ ਕਰਨਗੇ ਮੈਗਾ ਰੋਡ ਸ਼ੋਅ
ਚੰਡੀਗੜ੍ਹ 12 ਜੂਨ 2026 (ਪੰਜਾਬੀ ਖਬਰਨਾਮਾ ਬਿਊਰੋ) : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਤੋਂ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ ਹਨ। ਇਸ ਤਹਿਤ ਅੱਜ ਅਰਵਿੰਦ ਕੇਜਰੀਵਾਲ ਅਤੇ…
