2 ਮਾਰਚ ਨੂੰ ਫਾਜ਼ਿਲਕਾ ਜਿਲੇ ਵਿਚ 3 ਹੋਰ ਆਮ ਆਦਮੀ ਕਲੀਨਿਕ ਹੋਣਗੇ ਸ਼ੁਰੂ
ਫਾਜ਼ਿਲਕਾ 29 ਫਰਵਰੀ (ਪੰਜਾਬੀ ਖਬਰਨਾਮਾ) :ਜਿਲਾ ਫਾਜ਼ਿਲਕਾ ਵਿਚ 3 ਹੋਰ ਥਾਵਾਂ ਅਬੋਹਰ , ਜਲਾਲਾਬਾਦ ਅਤੇ ਅਰਨੀਵਾਲਾ ਵਿਖੇ ਲੋਕਾਂ ਲਈ ਆਮ ਆਦਮੀ ਕਲੀਨਿਕ ਤਿਆਰ ਹੋ ਰਹੇ ਹਨ ਅਤੇ ਉਹਨਾ ਦਾ ਉਸਾਰੀ ਦਾ ਕੰਮ ਪੂਰਾ ਹੋ ਗਿਆ ਹੈ। ਇਸ ਬਾਰੇ…
