“ਹੁਣ ਨਾਟਕਾਂ ‘ਚ ਨਹੀਂ ਫਿਲਮਾਏ ਜਾਣਗੇ ਨਕਲੀ ਗੁਰੂ ਘਰਾਂ ਦੇ ਸੀਨ” ਸਿੰਘ ਸਾਹਿਬ ਨੇ ਲਾਈ ਪਾਬੰਦੀ
ਚੰਡੀਗੜ੍ਹ(ਪੰਜਾਬੀ ਖਬਰਨਾਮਾ) :– ਹੁਣ ਸਿੱਖ ਵਿਆਹਾਂ ਦੇ ਸੀਨ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਨਹੀਂ ਦਿਸਣਗੇ। ਮੁਹਾਲੀ ਵਿੱਚ ਸੀਰੀਅਲ ਦੀ ਸ਼ੂਟਿੰਗ ਦੌਰਾਨ ਹੋਏ ਵਿਵਾਦ ਸਬੰਧੀ ਸ਼੍ਰੋਮਣੀ ਕਮੇਟੀ ਨੇ ਰਿਪੋਰਟ ਮੰਗੀ ਹੈ।…
