Tag: ਪੰਜਾਬ

ਈਰਾਨ ਵਿੱਚ ਕਰੈਸ਼ ਤੋਂ ਬਾਅਦ ਪਹਾੜੀ ਦਰਾਰ ‘ਚ ਫਸੇ ਪਾਇਲਟ ਦੀ ਅਮਰੀਕੀ ਰੈਸਕਿਊ ਕਾਰਵਾਈ

06 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਅਮਰੀਕੀ ਫੌਜ ਨੇ ਈਰਾਨ ਵਿੱਚ ਆਪਣੇ ਇੱਕ ਲੜਾਕੂ ਜਹਾਜ਼ ਦੇ ਲਾਪਤਾ ਕਰੂ ਮੈਂਬਰ ਨੂੰ ਇੱਕ ਨਾਟਕੀ ਮਿਸ਼ਨ ਵਿੱਚ ਬਚਾ ਲਿਆ ਹੈ। ਇਸ ਲੜਾਕੂ…

CM ਮਾਨ ਦਾ ਵੱਡਾ ਫੈਸਲਾ : ਪੂਰੇ ਥਾਣੇ ਦੀ ਬਦਲੀ, SHO ਖ਼ਿਲਾਫ਼ ਜਾਂਚ ਦੇ ਆਦੇਸ਼ ਜਾਰੀ

ਨਵੀਂ ਦਿੱਲੀ, 06 ਅਪ੍ਰੈਲ 2026 (ਪੰਜਾਬੀ ਖਬਰਨਾਮਾ ਬਿਊਰੋ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਜ਼ਿਲ੍ਹੇ ਵਿੱਚ ਨਸ਼ਿਆਂ ਦੀ ਰੋਕਥਾਮ ਵਿਚ ਕਥਿਤ ਲਾਪਰਵਾਹੀ ਵਿਰੁੱਧ ਵੱਡੀ ਕਾਰਵਾਈ ਕੀਤੀ। ਇੱਕ ਪਾਰਟੀ…

ਪੰਜਾਬੀ ਯੂਨੀਵਰਸਿਟੀ ‘ਤੇ 454 ਕਰੋੜ ਰੁਪਏ ਤੋਂ ਵੱਧ ਦੇਣਦਾਰੀਆਂ, ਵਿੱਤੀ ਸਥਿਤੀ ਬਣੀ ਚਿੰਤਾਜਨਕ

 ਪਟਿਆਲਾ, 27 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬੀ ਯੂਨੀਵਰਸਿਟੀ ਤਾਜ਼ਾ ਅੰਕੜਿਆਂ ਨੇ ਯੂਨੀਵਰਸਿਟੀ ਦੀ ਗੰਭੀਰ ਵਿੱਤੀ ਸਥਿਤੀ ਨੂੰ ਉਜਾਗਰ ਕੀਤਾ ਹੈ। ਯੂਨੀਵਰਸਿਟੀ ਇਸ ਵੇਲੇ ਲਗਭਗ 454.55 ਕਰੋੜ ਦੀਆਂ ਕੁੱਲ ਬਕਾਇਆ…

ਗੁਰੂ ਨਾਨਕ ਦੇਵ ਹਸਪਤਾਲ ’ਚ ਮਰੀਜ਼ਾਂ ਤੇ ਵਾਰਸਾਂ ਲਈ ‘ਗੁਰੂ ਕਾ ਲੰਗਰ’ ਦੀ ਸ਼ੁਰੂਆਤ, ਸੇਵਾ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਰਹਿਣਗੇ ਮੌਜੂਦ

ਅੰਮ੍ਰਿਤਸਰ, 27 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਮਨੁੱਖਤਾ ਦੀ ਸੇਵਾ ਵਿਚ ਮੋਹਰੀ ਰਹਿਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿਚ ਇਲਾਜ ਕਰਵਾਉਂਣ ਲਈ…

ਨਸ਼ਿਆਂ ਖ਼ਿਲਾਫ਼ ਪੰਜਾਬ ਦੀ ਵੱਡੀ ਪਹਿਲ: ਘਰ-ਘਰ ਸਰਵੇਖਣ ਲਈ 150 ਕਰੋੜ ਰੁਪਏ ਦੇ ਬਜਟ ਦਾ ਪ੍ਰਬੰਧ, ਸੂਬੇ ਭਰ ਵਿੱਚ ਸ਼ੁਰੂ ਹੋਵੇਗੀ ਮੁਹਿੰਮ

ਚੰਡੀਗੜ੍ਹ, 27 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ’ਚ ਨਸ਼ੇ ਦੀ ਸਮੱਸਿਆ ਦਾ ਹੱਲ ਲੱਭਣ ਲਈ, ਸਰਕਾਰ ਹੁਣ ਘਰ-ਘਰ ਜਾ ਕੇ ਸਰਵੇਖਣ ਕਰੇਗੀ। ਹਾਲ ਹੀ ਵਿੱਚ, 11 ਪਿੰਡਾਂ ਵਿਚ ਘਰ-ਘਰ…

ਬੈਂਕਾਂ ਦੇ ਜੁਰਮਾਨੇ ਗਰੀਬਾਂ ’ਤੇ ਵਾਧੂ ਬੋਝ: ਸੰਤ ਸੀਚੇਵਾਲ ਨੇ ਰਾਜ ਸਭਾ ’ਚ ਚੁੱਕਿਆ ਮੁੱਦਾ

ਸੁਲਤਾਨਪੁਰ ਲੋਧੀ/ਸ਼ਾਹਕੋਟ, 27 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):-  ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਜਟ ਸ਼ੈਸ਼ਨ ਦੌਰਾਨ ਬੈਂਕਾਂ ਵਿਚ ਗਰੀਬਾਂ ਦੇ ਬਚਤ ਖਾਤਿਆਂ ਵਿਚ ਘੱਟੋ-ਘੱਟ ਬਕਾਇਆ (ਮਾਸਿਕ ਔਸਤ…

IMD ਦੀ ਚੇਤਾਵਨੀ: ਪੰਜਾਬ ਸਮੇਤ 12 ਸੂਬਿਆਂ ‘ਚ ਅਗਲੇ 72 ਘੰਟਿਆਂ ਲਈ ਮੀਂਹ ਤੇ ਤੂਫਾਨ ਦਾ ਅਲਰਟ

ਚੰਡੀਗੜ੍ਹ, 27 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਮਾਰਚ ਦਾ ਮਹੀਨਾ ਪੂਰੇ ਦੇਸ਼ ਵਿੱਚ ਮੌਸਮ ਦਾ ਇੱਕ ਅਜੀਬ ਦੌਰ ਦੇਖਣ ਨੂੰ ਮਿਲਿਆ। ਇਹ ਗਰਮੀ ਨਾਲ ਸ਼ੁਰੂ ਹੋਇਆ ਸੀ ਅਤੇ ਮੀਂਹ ਅਤੇ…

ਪੰਜਾਬ ਵਿੱਚ ਪ੍ਰਸ਼ਾਸਨਿਕ ਬਦਲਾਅ ਦੀ ਲਹਿਰ: 9 ਆਈਏਐਸ-ਪੀਸੀਐਸ ਅਧਿਕਾਰੀਆਂ ਦੇ ਤਬਾਦਲੇ, ਸੂਚੀ ਜਾਰੀ

ਚੰਡੀਗੜ੍ਹ, 26 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਤਬਦੀਲੀਆਂ ਦੇ ਤਹਿਤ 9 IAS/PCS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਇਹ ਤਬਾਦਲੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ…

ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਦਾ ਮਾਮਲਾ ਮੁੜ ਗਰਮਾਇਆ, ਪੰਜਾਬ ਸਰਕਾਰ ਨੇ ਨਵੀਂ ਜਾਂਚ ਕਮੇਟੀ ਬਣਾਈ

ਅੰਮ੍ਰਿਤਸਰ, 26 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਮੌਤ ਦੇ ਮਾਮਲੇ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ। ਪੰਜਾਬ ਸਰਕਾਰ ਨੇ ਦੂਜੀ ਜਾਂਚ ਲਈ ਪੰਜਾਬ ਦੇ ਸੀਨੀਅਰ…

ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਗੁੱਡ ਨਿਊਜ਼: ‘ਬਰੋਟਾ’ ਦੀ ਕਾਮਯਾਬੀ ਮਗਰੋਂ ਨਵਾਂ ਗੀਤ ਜਲਦ, ਟੀਮ ਵੱਲੋਂ ਸੰਕੇਤ

ਮਾਨਸਾ, 26 ਮਾਰਚ 2026 (ਪੰਜਾਬੀ ਖਬਰਨਾਮਾ ਬਿਊਰੋ):- ਪੰਜਾਬੀ ਸੰਗੀਤ ਜਗਤ ਦੇ ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਵਾਰ ਫਿਰ ਖੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਉਨ੍ਹਾਂ…