‘ਬੱਸ ਹੁਣ ਬਹੁਤ ਹੋਇਆ…’, Bigg Boss 20 ’ਚ ਪਤੀ ਆਸਿਫ਼ ਖ਼ਾਨ ਤੇ ਲਵ ਗਿੱਲ ਦੇ ਵੀਡੀਓ ’ਤੇ ਭੜਕੀਂ ਪਤਨੀ; ਟਰੋਲਰਾਂ ਨੂੰ ਮਿਲਿਆ ਜਵਾਬ
ਨਵੀਂ ਦਿੱਲੀ 22 ਸਤੰਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ‘ਪੰਚਾਇਤ’ ਫੇਮ ਅਦਾਕਾਰ ਆਸਿਫ਼ ਖ਼ਾਨ ਪਹਿਲੇ ਹਫ਼ਤੇ ਤੋਂ ਹੀ ਸਲਮਾਨ ਖ਼ਾਨ ਦੇ ਸ਼ੋਅ ‘ਬਿੱਗ ਬੌਸ ਸੀਜ਼ਨ 20’ (Bigg Boss 20) ਵਿੱਚ…
