ਧੀ ਦੇ ਵਿਆਹ ਦੀ ਚਿੰਤਾ ਖ਼ਤਮ! ਹਰ ਮਹੀਨੇ ਜਮ੍ਹਾਂ ਕਰੋ ਸਿਰਫ਼ 12,000, ‘ਸੁਕੰਨਿਆ ਸਮ੍ਰਿਧੀ ਯੋਜਨਾ’ ਸਕੀਮ ਨਾਲ ਤਿਆਰ ਹੋਵੇਗਾ 70 ਲੱਖ ਦਾ ਵੱਡਾ ਫੰਡ
09 ਜੁਲਾਈ 2026 (ਪੰਜਾਬੀ ਖਬਰਨਾਮਾ ਬਿਊਰੋ) : ਧੀ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਦੀ ‘ਸੁਕੰਨਿਆ ਸਮ੍ਰਿਧੀ ਯੋਜਨਾ’ (SSY) ਅੱਜ ਵੀ ਸਭ ਤੋਂ ਭਰੋਸੇਮੰਦ ਨਿਵੇਸ਼ ਆਪਸ਼ਨ (Investment options) ਮੰਨੀ ਜਾਂਦੀ…
