ਭਾਰਤ ਤੋਂ ਬਾਹਰ ਅਡਾਨੀ ਗਰੁੱਪ ਦਾ ਵੱਡਾ ਸਮਝੌਤਾ, 770 MW ਹਾਈਡ੍ਰੋਪਾਵਰ ਪ੍ਰੋਜੈਕਟ ਲਈ ਕਰਾਰ; ਕਿਉਂ ਖਾਸ ਹੈ ਚਮਖਾਰਛੂ-I ਪ੍ਰੋਜੈਕਟ?
06 ਅਕਤੂਬਰ 2026 (ਪੰਜਾਬੀ ਖਬਰਨਾਮਾ ਬਿਊਰੋ) : ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਪਾਵਰ (Adani Power) ਨੇ ਭੂਟਾਨ ਦੀ ਸਰਕਾਰੀ ਬਿਜਲੀ ਕੰਪਨੀ ਡਰੁਕ ਗ੍ਰੀਨ ਪਾਵਰ ਕਾਰਪੋਰੇਸ਼ਨ (DGPC) ਨਾਲ ਇੱਕ ਅਹਿਮ ਸਮਝੌਤਾ…
