ਖ਼ਾਕੀ ਵਰਦੀ ’ਚ ਮਿਲਿਆ ਸੱਚਾ ਰੱਖਿਅਕ, ਏਐੱਸਆਈ ਨੇ ਲੁਟੇਰੇ ਨੂੰ ਦਬੋਚ ਕੇ ਔਰਤ ਨੂੰ ਮੋੜਿਆ ਬੈਗ; ਗੁੱਟ ’ਤੇ ਰੱਖੜੀ ਬੰਨ੍ਹ ਬਣਿਆ ਧਰਮ ਦਾ ਭਰਾ
ਪਟਿਆਲਾ 26 ਅਗਸਤ 2026 (ਪੰਜਾਬੀ ਖਬਰਨਾਮਾ ਬਿਊਰੋ) : ਰੱਖੜੀ ਦਾ ਤਿਉਹਾਰ ਸਿਰਫ਼ ਕੱਚੇ ਧਾਗਿਆਂ ਦੀ ਡੋਰ ਨਹੀਂ, ਸਗੋਂ ਭੈਣ-ਭਰਾ ਦੇ ਉਸ ਅਟੁੱਟ ਵਿਸ਼ਵਾਸ ਦਾ ਪ੍ਰਤੀਕ ਹੈ ਜਿੱਥੇ ਇਕ ਵੀਰ ਹਰ ਮੁਸੀਬਤ…
