Tag: Punjabi News Channel

ਅਜੈ ਦੇਵਗਨ ਦੀ ‘ਰੇਡ-2’ ਅਗਲੇ ਸਾਲ ਰਿਲੀਜ਼

12 ਸਤੰਬਰ 2024: ਬੌਲੀਵੁੱਡ ਅਦਾਕਾਰ ਅਜੈ ਦੇਵਗਨ ਦੀ ਆਉਣ ਵਾਲੀ ਫ਼ਿਲਮ ‘ਰੇਡ-2’ ਅਗਲੇ ਸਾਲ 21 ਫਰਵਰੀ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੇ ਨਿਰਦੇਸ਼ਕ ਰਾਜ ਕੁਮਾਰ ਗੁਪਤਾ ਹਨ। ਸਸਪੈਂਸ ਤੇ ਡਰਾਮੇ ਨਾਲ…

ਭਾਰਤ ਏਸ਼ਿਆਈ ਹਾਕੀ ਸੈਮੀਫਾਈਨਲ ਵਿੱਚ

12 ਸਤੰਬਰ 2024 : ਸਟਰਾਈਕਰ ਰਾਜ ਕੁਮਾਰ ਦੀ ਹੈਟ੍ਰਿਕ ਸਦਕਾ ਭਾਰਤੀ ਹਾਕੀ ਟੀਮ ਅੱਜ ਇੱਥੇ ਮਲੇਸ਼ੀਆ ਨੂੰ 8-1 ਗੋਲਾਂ ਦੇ ਫਰਕ ਨਾਲ ਹਰਾ ਕੇ ਏਸ਼ਿਆਈ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ…

ਸ੍ਰੀਜੇਸ਼ ਨੇ ਪ੍ਰਧਾਨ ਮੰਤਰੀ ਦਾ ਪੱਤਰ ਸਾਂਝਾ ਕੀਤਾ

12 ਸਤੰਬਰ 2024 : ਹਾਕੀ ਤੋਂ ਸੰਨਿਆਸ ਲੈ ਚੁੱਕੇ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਨੂੰ ਮਿਲਿਆ ਪੱਤਰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ…

“ਪੈਰਾਲੰਪਿਕ ਤੀਰਅੰਦਾਜ਼ੀ ਚੈਂਪੀਅਨ ਰਾਕੇਸ਼ ਕੁਮਾਰ ਕੌਮੀ ਆਈਕਨ”

12 ਸਤੰਬਰ 2024 : ਚੋਣ ਕਮਿਸ਼ਨ ਨੇ ਪੈਰਾਲੰਪਿਕ ਤੀਰਅੰਦਾਜ਼ੀ ਚੈਂਪੀਅਨ ਰਾਕੇਸ਼ ਕੁਮਾਰ ਨੂੰ ਦਿਵਿਆਂਗਾਂ ਲਈ ਕੌਮੀ ਆਈਕਨ ਨਿਯੁਕਤ ਕੀਤਾ ਹੈ। ਕਮਿਸ਼ਨ ਨੇ ਮਾਰਚ ਮਹੀਨੇ ਰਾਕੇਸ਼ ਦੀ ਕੰਪਾਊਂਡ ਤੀਰਅੰਦਾਜ਼ੀ ਟੀਮ ਦੀ…

ਅੱਖਾਂ ਦੀ ਰੌਸ਼ਨੀ ਗੁਆਉਣ ਦੇ ਬਾਵਜੂਦ ਜੂਡੋ ਖੇਡਣ ’ਤੇ ਤਾਅਨੇ: ਪਰਮਾਰ

12 ਸਤੰਬਰ 2024 : ਦ੍ਰਿਸ਼ਟੀਹੀਣ ਭਾਰਤੀ ਪੈਰਾਲੰਪਿਕ ਤਗ਼ਮਾ ਜੇਤੂ ਕਪਿਲ ਪਰਮਾਰ ਨੂੰ ਅੱਠ ਸਾਲ ਪਹਿਲਾਂ ਪੈਰਾ-ਜੂਡੋ ਸ਼ੁਰੂ ਕਰਨ ’ਤੇ ਆਪਣੇ ਹੀ ਪਿੰਡ ਵਾਲਿਆਂ ਤੋਂ ਤਾਅਨੇ ਸੁਣਨੇ ਪਏ ਪਰ ਇਤਿਹਾਸ ਰਚਣ…

ਜੂਨੀਅਰ ਹਾਕੀ: ਹਰਿਆਣਾ, ਉੜੀਸਾ, ਦਿੱਲੀ, ਤੇ ਤਾਮਿਲਨਾਡੂ ਚੈਂਪਿਅਨ

12 ਸਤੰਬਰ 2024 : ਹਾਕੀ ਪੰਜਾਬ ਵੱਲੋਂ ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਕਰਵਾਈ ਜਾ ਰਹੀ 14ਵੀਂ ਹਾਕੀ ਇੰਡੀਆ ਜੂਨੀਅਰ ਪੁਰਸ਼ ਕੌਮੀ ਹਾਕੀ ਚੈਂਪੀਅਨਸ਼ਿਪ ’ਚ ਅੱਜ ਹਰਿਆਣਾ, ਉੜੀਸਾ, ਦਾਦਰ ਨਗਰ…

ਜੰਮੂ ਕਸ਼ਮੀਰ ਚੋਣਾਂ: ਖੜਗੇ ਦੀਆਂ ਪੰਜ ਗਾਰੰਟੀਆਂ

12 ਸਤੰਬਰ 2024 : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਜੰਮੂ ਕਸ਼ਮੀਰ ਦੇ ਲੋਕਾਂ ਲਈ ‘ਪੰਜ ਗਾਰੰਟੀਆਂ’ ਦਾ ਐਲਾਨ ਕੀਤਾ, ਜਿਨ੍ਹਾਂ ’ਚ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਕਾਂਗਰਸ-ਨੈਸ਼ਨਲ ਕਾਨਫਰੰਸ ਗੱਠਜੋੜ ਦੇ…

ਸੈਮੀਕੌਨ 2024: ਹਰ ਉਪਕਰਨ ਵਿੱਚ ਭਾਰਤੀ ਚਿੱਪ ਹੋਵੇ – ਮੋਦੀ

12 ਸਤੰਬਰ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੈਮੀਕੰਡਕਟਰ ਦੇ ਘਰੇਲੂ ਨਿਰਮਾਣ ’ਚ ਨਿਵੇਸ਼ ਨੂੰ ਹੁਲਾਰਾ ਦੇਣ ਦਾ ਸੱਦਾ ਦਿੰਦਿਆਂ ਅੱਜ ਕਿਹਾ ਕਿ ਸਪਲਾਈ ਲੜੀਆਂ ਦੀ ਮਜ਼ਬੂਤੀ ਅਰਥਚਾਰੇ ਲਈ…

ਕੋਲਕਾਤਾ ਕਾਂਡ: ਡਾਕਟਰਾਂ ਦੀਆਂ ਸ਼ਰਤਾਂ ਕਾਰਨ ਗੱਲਬਾਤ ਅਧੂਰੀ

12 ਸਤੰਬਰ 2024. : ਪੱਛਮੀ ਬੰਗਾਲ ਸਰਕਾਰ ਵੱਲੋਂ ਧਰਨੇ ’ਤੇ ਬੈਠੇ ਡਾਕਟਰਾਂ ਨਾਲ ਗੱਲਬਾਤ ਦੀ ਪੇਸ਼ਕਸ਼ ਉਸ ਸਮੇਂ ਸਿਰੇ ਨਹੀਂ ਚੜ੍ਹ ਸਕੀ, ਜਦੋਂ ਡਾਕਟਰਾਂ ਨੇ ਆਪਣੀਆਂ ਸ਼ਰਤਾਂ ਰੱਖ ਦਿੱਤੀਆਂ। ਡਾਕਟਰਾਂ…