Tag: ਪੰਜਾਬੀ ਖ਼ਬਰਨਾਮਾ

“ਦਿਵਿਆਂਗ ਵੋਟਰਾਂ ਲਈ ‘ਸਕਸ਼ਮ ਐਪ’ ਦੀ ਵਰਤੋਂ ਕਰਨ ਦੀ ਅਪੀਲ”

ਫ਼ਰੀਦਕੋਟ, 23 ਮਈ (ਪੰਜਾਬੀ ਖਬਰਨਾਮਾ) 23 ਮਈ : ਦਿਵਿਆਂਗ ਵੋਟਰ ਲੋਕ ਸਭਾ ਚੋਣਾਂ-2024 ਦੌਰਾਨ ਆਪਣੇ ਆਪ ਨੂੰ ਰਜਿਸਟਰ ਕਰਨ ਲਈ ‘ਸਕਸ਼ਮ ਐਪ’ ਦੀ ਵੱਧ ਤੋਂ ਵੱਧ ਵਰਤੋਂ ਕਰਨ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ…

ਸ਼ੁਰੂੂਆਤੀ ਸੈਸ਼ਨ ‘ਚ ਦਿਖ ਰਹੀ ਉਥਲ-ਪੁਥਲ, ਘਰੇਲੂ ਬਾਜ਼ਾਰ ਨੇ ਕੀਤੀ ਸੁਸਤ ਸ਼ੁਰੂਆਤ

23 ਮਈ (ਪੰਜਾਬੀ ਖਬਰਨਾਮਾ):ਘਰੇਲੂ ਸ਼ੇਅਰ ਬਾਜ਼ਾਰ ਨੇ ਹਫਤੇ ਦੇ ਚੌਥੇ ਦਿਨ ਕਾਰੋਬਾਰ ਦੀ ਸੁਸਤ ਸ਼ੁਰੂਆਤ ਕੀਤੀ। ਵੀਰਵਾਰ ਦੇ ਕਾਰੋਬਾਰ ਦੇ ਸ਼ੁਰੂਆਤੀ ਸੈਸ਼ਨ ‘ਚ ਬਾਜ਼ਾਰ ‘ਚ ਉਥਲ-ਪੁਥਲ ਰਹੀ। ਵਪਾਰ ਦੇ ਕੁਝ…

ਗਰਮੀ ਦਾ ਕਹਿਰ: ਬੰਗਲਾਦੇਸ਼-ਥਾਈਲੈਂਡ ‘ਚ ਹੀਟਵੇਵ ਕਾਰਨ 30 ਮੌਤਾਂ

23 ਮਈ (ਪੰਜਾਬੀ ਖਬਰਨਾਮਾ):ਦੁਨੀਆ ਦੇ ਕਈ ਦੇਸ਼ ਇਨ੍ਹੀਂ ਦਿਨੀਂ ਅੱਤ ਦੀ ਗਰਮੀ ਦੀ ਲਪੇਟ ‘ਚ ਹਨ। ਭਾਰਤ, ਬੰਗਲਾਦੇਸ਼, ਪਾਕਿਸਤਾਨ, ਥਾਈਲੈਂਡ, ਵੀਅਤਨਾਮ, ਮਾਲੀ ਅਤੇ ਲੀਬੀਆ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਨੂੰ…

ਰੋਜ਼ੀ-ਰੋਟੀ ਕਮਾਉਣ ਵਿਦੇਸ਼ ਗਏ 32 ਸਾਲਾ ਨੌਜਵਾਨ ਦੀ ਮੌਤ

23 ਮਈ( ਪੰਜਾਬੀ ਖਬਰਨਾਮਾ): ਪੰਜਾਬ ਤੋਂ ਰੋਜ਼ੀ ਰੋਟੀ ਕਮਾਉਣ ਗਏ ਵਿਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਤਰਨਤਾਰਨ ਜ਼ਿਲ੍ਹੇ ਅਧੀਨ…

“Green Tea ਪੀਣ ਦਾ ਸਹੀ ਸਮਾਂ ਜਾਣੋ ਫ਼ਾਇਦੇ”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 23 ਮਈ : ਗ੍ਰੀਨ ਟੀ ਇੱਕ ਬਹੁਤ ਹੀ ਸਿਹਤਮੰਦ ਡਰਿੰਕ ਹੈ। ਐਂਟੀਆਕਸੀਡੈਂਟ ਨਾਲ ਭਰਪੂਰ ਗ੍ਰੀਨ ਟੀ ਪੀਣ ਨਾਲ ਸਿਹਤ ਨੂੰ ਕਈ ਲਾਭ ਹੁੰਦੇ ਹਨ। ਇਸ ਨੂੰ ਪੀਣ…

“ਗੁੱਸੇ ਲਈ ਪੌਸ਼ਟਿਕ ਤੱਤਾਂ ਦੀ ਕਮੀ ਨਾਲ ਹੋਣ ਵਾਲੇ ਨੁਕਸਾਨ”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 23 ਮਈ : ਗੁੱਸਾ (Anger Issues) ਇੱਕ ਮਨੁੱਖੀ ਭਾਵਨਾ ਹੈ ਜੋ ਕਿ ਭੜਕਾਹਟ, ਨਿਰਾਸ਼ਾ ਜਾਂ ਧਮਕੀ ਦਾ ਪ੍ਰਤੀਕਰਮ ਹੈ। ਸ਼ਾਇਦ ਹੀ ਕੋਈ ਅਜਿਹਾ ਹੋਵੇ ਜਿਸ ਨੂੰ ਕਦੇ…

SGPC ਦੁਆਰਾ ਗਰਮੀ ਦੇ ਮੁੱਦੇ ‘ਤੇ ਦਰਬਾਰ ਸਾਹਿਬ ਵਿੱਚ ਵਿਸ਼ੇਸ ਇੰਤਜ਼ਾਮ ਕੀਤੇ ਗਏ

23 ਮਈ (ਪੰਜਾਬੀ ਖਬਰਨਾਮਾ): ਅੰਮ੍ਰਿਤਸਰ ਵਿੱਚ 47 ਡਿਗਰੀ ਤੋਂ ਵੱਧ ਦੀ ਗਰਮੀ ਹੋ ਚੁੱਕੀ ਹੈ ਅਤੇ ਇੰਨੀ ਗਰਮੀ ਦੇ ਵਿੱਚ ਵੀ ਸੰਗਤਾਂ ਦੀ ਵੱਡੀ ਆਮਦ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿੱਚ…

“ਗਰਮੀ ਦੇ ਮੌਸਮ ਵਿੱਚ ਕੌਫੀ ਪੀਣ ਦੇ ਨੁਕਸਾਨ”

ਨਵੀਂ ਦਿੱਲੀ (ਪੰਜਾਬੀ ਖਬਰਨਾਮਾ) 23 ਮਈ : ਗਰਮੀ ਦੇ ਮੌਸਮ ‘ਚ ਥੋੜ੍ਹੇ ਸਮੇਂ ਲਈ ਵੀ ਘਰੋਂ ਬਾਹਰ ਨਿਕਲਣਾ ਤੁਹਾਡੇ ਸਰੀਰ ਦੀ ਊਰਜਾ ਨੂੰ ਘਟਾ ਸਕਦਾ ਹੈ। ਕੜਕਦੀ ਧੁੱਪ ਨਾਲ ਲੜਨ ਲਈ…

MDH-Everest ਮਸਾਲਿਆਂ ਦੇ 28 ਨਮੂਨਿਆਂ ‘ਚ ਕੈਂਸਰ ਦੇ ਲਈ ਨਹੀਂ ਮਿਲਿਆ ETO

23 ਮਈ( ਪੰਜਾਬੀ ਖਬਰਨਾਮਾ): ਭਾਰਤੀ ਬਾਜ਼ਾਰ ਵਿੱਚ ਉਪਲਬਧ ਮਸਾਲਿਆਂ ਲਈ ਲਏ ਗਏ ਨਮੂਨਿਆਂ ਵਿੱਚ ਐਥੀਲੀਨ ਆਕਸਾਈਡ (ETO) ਦੀ ਮੌਜੂਦਗੀ ਨਹੀਂ ਹੈ। ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ ਇੰਡੀਆ (FSSAI) ਨੇ…

ਡੀਹਾਈਡ੍ਰੇਸ਼ਨ ਕਾਰਨ ਲੂ ਲੱਗਣ ਦਾ ਵਧ ਜਾਂਦੈ ਖ਼ਦਸ਼ਾ

(ਪੰਜਾਬੀ ਖਬਰਨਾਮਾ) 23 ਮਈ : ਲੂ ਲੱਗਣਾ ਗਰਮੀ ਦੇ ਮੌਸਮ ਦੀ ਵੱਡੀ ਸਮੱਸਿਆ ਹੈ। ਇਸ ਦੌਰਾਨ ਛੋਟੇ ਬੱਚੇ, ਬਜ਼ੁਰਗ, ਕਮਜ਼ੋਰ ਜਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਤੋਂ…