Tag: ਪੰਜਾਬੀ ਖ਼ਬਰਨਾਮਾ

“ਮੁੰਬਈ ਪੁਲਿਸ ਦੀ ਕਾਰਵਾਈ: ਸਾਈਬਰ ਠੱਗਾਂ ਤੋਂ 100 ਕਰੋੜ ਰੁਪਏ ਬਰਾਮਦ”

05 ਅਗਸਤ 2024 : ਮੁੰਬਈ ਪੁਲਿਸ ਨੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਤੋਂ ਲਗਪਗ 100 ਕਰੋੜ ਰੁਪਏ ਬਰਾਮਦ ਕੀਤੇ ਹਨ। ਸਾਈਬਰ ਅਪਰਾਧੀਆਂ ਨੇ ਸੱਤ ਮਹੀਨਿਆਂ ਵਿਚ ਲੋਕਾਂ ਨਾਲ ਇਸ ਰਕਮ ਦੀ…

“ਵਾਇਨਾਡ ‘ਚ ਪਰਿਵਾਰ ਦੇ 16 ਮੈਂਬਰ ਲਾਪਤਾ, ਚਾਰ ਦੀਆਂ ਲਾਸ਼ਾਂ ਬਰਾਮਦ; ਮੌਤਾਂ ਦੀ ਗਿਣਤੀ 308 ਤੋਂ ਵੱਧ”

05 ਅਗਸਤ 2024 :ਕੇਰਲ ਦੇ ਵਾਇਨਾਡ ’ਚ ਬੀਤੇ ਮੰਗਲਵਾਰ ਨੂੰ ਭਾਰੀ ਬਾਰਿਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਤਬਾਹ ਹੋਏ ਇਲਾਕਿਆਂ ’ਚ ਲਾਪਤਾ ਲੋਕਾਂ ਦੀ ਭਾਲ ਦਾ ਕੰਮ ਛੇਵੇਂ ਦਿਨ ਵੀ…

“ਜ਼ਿੰਦਗੀ ਬਚਾਉਣ ਲਈ ਕੇਂਦਰ ਸਰਕਾਰ ਨੇ ਅੰਗ ਢੁਆਈ ਲਈ ਪਹਿਲੀ ਵਾਰ ਜਾਰੀ ਕੀਤੇ ਦਿਸ਼ਾ-ਨਿਰਦੇਸ਼”

05 ਅਗਸਤ 2024 : ਕੇਂਦਰ ਸਰਕਾਰ ਨੇ ਪਹਿਲੀ ਵਾਰ ਅੰਗਾਂ ਦੀ ਢੋਆ-ਢੁਆਈ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਘੱਟ ਤੋਂ ਘੱਟ ਸਮੇਂ ਵਿਚ ਅੰਗ ਟਰਾਂਸਪਲਾਂਟ ਕਰਕੇ ਜ਼ਿੰਦਗੀ…

“ਅਕਾਲੀ ਦਲ ਦੀ 23 ਮੈਂਬਰੀ ਕੋਰ ਕਮੇਟੀ ਦਾ ਗਠਨ, ਸੁਖਬੀਰ ਬਾਦਲ ਦੀ ਅਗਵਾਈ ‘ਚ ਮੈਂਬਰਾਂ ਦੀ ਚੋਣ”

05 ਅਗਸਤ 2024 :ਸ਼੍ਰੋਮਣੀ ਅਕਾਲੀ ਦਲ ਨੇ 23 ਜੁਲਾਈ ਨੂੰ ਕੋਰ ਕਮੇਟੀ ਭੰਗ ਕਰਨ ਤੋਂ ਬਾਅਦ ਐਤਵਾਰ ਨੂੰ 23 ਮੈਂਬਰੀ ਨਵੀਂ ਕੋਰ ਕਮੇਟੀ ਦਾ ਗਠਨ ਕਰ ਦਿੱਤਾ। ਪਾਰਟੀ ਪ੍ਰਧਾਨ ਸੁਖਬੀਰ…

“ਪਾਤੜਾਂ ‘ਚ ਥਾਰ ਨਾਈ ਦੇ ਖੋਖੇ ‘ਚ ਜਾ ਵੜੀ, ਇਕ ਮੌਤ, ਛੇ ਜ਼ਖ਼ਮੀ”

05 ਅਗਸਤ 2024 : ਸ਼ਹਿਰ ਦੇ ਸੰਗਰੂਰ ਰੋਡ ’ਤੇ ਟਰੱਕ ਯੂਨੀਅਨ ਦੇ ਨਜ਼ਦੀਕ ਇੱਕ ਤੇਜ਼ ਰਫਤਾਰ ਥਾਰ ਗੱਡੀ ਬੇਕਾਬੂ ਹੋ ਕੇ ਇੱਕ ਐਕਟਿਵਾ ਨੂੰ ਦਰੜਦੀ ਹੋਈ ਨਾਈ ਦੇ ਖੋਖੇ ’ਤੇ…

“ਸੇਵਾਦਾਰ ਸੁਖਬੀਰ ਸਿੰਘ ਨੇ ਪੁੱਤਰਾਂ ਸਮੇਤ ਕੀਤਾ ਦਰਬਾਰਾ ਸਿੰਘ ਦਾ ਕਤਲ, ਮੁਲਜ਼ਮ ਫਰਾਰ”

 05 ਅਗਸਤ 2024 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਨਰਲ ਸ਼ਾਖਾ ਵਿੱਚ ਸੇਵਾਦਾਰ ਸੁਖਬੀਰ ਸਿੰਘ ਨੇ ਇਕੱਲੇ ਨਹੀਂ ਬਲਕਿ ਆਪਣੇ ਦੋ ਪੁੱਤਰਾਂ ਅਰਸ਼ ਅਤੇ ਸਾਜਨ ਨਾਲ ਮਿਲ ਕੇ ਲੇਖਾ ਸ਼ਾਖਾ…

“ਬਠਿੰਡਾ ਛਾਉਣੀ ‘ਚ ਚਾਰ ਫ਼ੌਜੀਆਂ ਦੇ ਕਤਲ ਦੇ ਦੋਸ਼ੀ ਨੂੰ ਉਮਰ ਕੈਦ, ਨੌਕਰੀ ਤੋਂ ਬਰਖ਼ਾਸਤ”

05 ਅਗਸਤ 2024 : ਕਰੀਬ ਡੇਢ ਸਾਲ ਪਹਿਲਾਂ 12 ਅਪ੍ਰੈਲ, 2023 ਨੂੰ ਉੱਚ ਸੁਰੱਖਿਆ ਵਾਲੀ ਬਠਿੰਡਾ ਫ਼ੌਜੀ ਛਾਉਣੀ ’ਚ ਆਪਣੇ ਚਾਰ ਸਾਥੀਆਂ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਵਾਲੇ ਇਕ…

ਸੁਰੱਖਿਆ ਬਲਾਂ ਵਿੱਚ ਭਰਤੀ ਲਈ ਨੌਜਵਾਨਾਂ ਲਈ ਸੁਨਹਿਰੀ ਮੌਕਾ

02 ਅਗਸਤ 2024 ਪੰਜਾਬੀ ਖਬਰਨਾਮਾ : ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਗੁਰਦਾਸਪੁਰ (Gurdaspur) ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੀ ਭਰਤੀ ਟ੍ਰੇਨਿੰਗ (Recruit training) ਲਈ ਜ਼ਿਲ੍ਹਾ…

Zomato ਸ਼ੇਅਰਧਾਰਕਾਂ ਦੀ ਚਾਂਦੀ, ਪਹਿਲੀ ਤਿਮਾਹੀ ਦੇ ਨਤੀਜਿਆਂ ਤੋਂ ਬਾਅਦ ਸਟਾਕ ਵਿੱਚ ਤੇਜ਼ੀ

  02 ਅਗਸਤ 2024 ਪੰਜਾਬੀ ਖਬਰਨਾਮਾ : ਫੂਡ ਡਿਲੀਵਰੀ ਪਲੇਟਫਾਰਮ ਜ਼ੋਮੈਟੋ ਦੇ ਸ਼ੇਅਰਾਂ ‘ਚ ਅੱਜ ਤੂਫਾਨੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੰਪਨੀ ਦੇ ਸ਼ੇਅਰਾਂ ਨੇ ਆਪਣੇ ਨਵੇਂ ਉੱਚੇ ਪੱਧਰ…

OLA ਇਲੈਕਟ੍ਰਿਕ IPO ਲਈ ਖੁੱਲ੍ਹਿਆ, ਪ੍ਰਚੂਨ ਨਿਵੇਸ਼ਕਾਂ ਦੀ ਧੜਾਧੜ ਬੋਲੀ

 ਦੋਪਹੀਆ ਵਾਹਨ ਕੰਪਨੀ ਓਲਾ ਇਲੈਕਟ੍ਰਿਕ ਦਾ ਆਈਪੀਓ ਅੱਜ ਤੋਂ ਨਿਵੇਸ਼ ਲਈ ਖੁੱਲ੍ਹ ਗਿਆ ਹੈ। ਕੱਲ੍ਹ ਯਾਨੀ 1 ਅਗਸਤ ਨੂੰ ਕੰਪਨੀ ਦੇ ਸ਼ੇਅਰ ਐਂਕਰ ਨਿਵੇਸ਼ਕਾਂ ਲਈ ਖੁੱਲ੍ਹੇ ਸਨ। ਕੰਪਨੀ ਨੇ ਕਿਹਾ…