Tag: ਪੰਜਾਬੀ ਖ਼ਬਰਨਾਮਾ

ਜਾਣੋ ਕੀ ਹੈ ਅਲਬਿਨਿਜ਼ਮ ਦੀ ਬਿਮਾਰੀ, ਪੀੜਿਤਾਂ ਨੂੰ ਭੇਦਭਾਵ ਦਾ ਵੀ ਕਰਨਾ ਪੈ ਸਕਦੈ ਸਾਹਮਣਾ

13 ਜੂਨ (ਪੰਜਾਬੀ ਖਬਰਨਾਮਾ): ਅੱਜ ਦੁਨੀਆਂ ਭਰ ‘ਚ ਅੰਤਰਰਾਸ਼ਟਰੀ ਅਲਬਿਨਿਜ਼ਮ ਜਾਗਰੂਕਤਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਅਲਬਿਨਿਜ਼ਮ ਤੋਂ ਪੀੜਿਤਾਂ ਨਾਲ ਹੋਣ ਵਾਲੇ ਭੇਦਭਾਵ ਨੂੰ ਘੱਟ…

ਕੰਗਨਾ ਦੇ ਥੱਪੜ ਕਾਂਡ ‘ਚ ਕਰਨ ਜੌਹਰ ਦੀ ਐਂਟਰੀ, ਬੋਲੇ-ਮੈਂ ਕਿਸੇ ਤਰ੍ਹਾਂ ਦਾ ਸਮਰਥਨ

13 ਜੂਨ (ਪੰਜਾਬੀ ਖਬਰਨਾਮਾ):ਅਦਾਕਾਰਾ ਤੋਂ ਸਿਆਸਤਦਾਨ ਬਣੀ ਕੰਗਨਾ ਰਣੌਤ ਨੂੰ ਬੀਤੇ ਵੀਰਵਾਰ ਦੁਪਹਿਰ ਚੰਡੀਗੜ੍ਹ ਹਵਾਈ ਅੱਡੇ ‘ਤੇ CISF ਦੀ ਮਹਿਲਾ ਕਰਮਚਾਰੀ ਨੇ ਥੱਪੜ ਮਾਰ ਦਿੱਤਾ। ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ…

ਫਿਲਮ ‘ਸ਼ਾਦੀ ਕੇ ਡਾਇਰੈਕਟਰ ਕਰਨ ਔਰ ਜੌਹਰ’ ਦੇ ਨਾਂਅ ‘ਤੇ ਗੁੱਸੇ ‘ਚ ਆਏ ਕਰਨ ਜੌਹਰ

13 ਜੂਨ (ਪੰਜਾਬੀ ਖਬਰਨਾਮਾ):ਬਾਲੀਵੁੱਡ ਫਿਲਮ ਮੇਕਰ ਕਰਨ ਜੌਹਰ ਨੇ ਹਾਲ ਹੀ ‘ਚ ਆਪਣੇ ਨਾਂਅ ਦੀ ਦੁਰਵਰਤੋਂ ਅਤੇ ਬਦਨਾਮ ਕਰਨ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਦਰਅਸਲ, ਕਰਨ…

ਪੋਸਟਪੌਨ ਹੋਈ ‘ਪੁਸ਼ਪਾ 2’, ਅੱਲੂ ਅਰਜੁਨ ਦੇ ਰਾਹ ‘ਚ ਆਈਆਂ ਇਹ 4 ਬਾਲੀਵੁੱਡ ਅਤੇ ਸਾਊਥ ਫਿਲਮਾਂ

13 ਜੂਨ (ਪੰਜਾਬੀ ਖਬਰਨਾਮਾ):ਸਾਊਥ ਸੁਪਰਸਟਾਰ ਅੱਲੂ ਅਰਜੁਨ ਸਟਾਰਰ ਫਿਲਮ ‘ਪੁਸ਼ਪਾ 2’ ਦਾ ਇੰਤਜ਼ਾਰ ਕਰ ਰਹੇ ਦਰਸ਼ਕਾਂ ਲਈ ਬੁਰੀ ਖਬਰ ਹੈ। ਫਿਲਮ ‘ਪੁਸ਼ਪਾ 2’ ਦੀ ਰਿਲੀਜ਼ ਨੂੰ ਪੋਸਟਪੌਨ ਕਰ ਦਿੱਤਾ ਗਿਆ…

ਫਾਜ਼ਿਲਕਾ ‘ਚ BSF ਤੇ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਨਸ਼ੀਲੇ ਪਦਾਰਥ ਦਾ ਪੈਕੇਟ ਕੀਤਾ ਬਰਾਮਦ

13 ਜੂਨ (ਪੰਜਾਬੀ ਖਬਰਨਾਮਾ):ਫਾਜ਼ਿਲਕਾ ਵਿੱਚ BSF ਜਵਾਨਾਂ ਅਤੇ ਪੰਜਾਬ ਪੁਲਿਸ ਦੇ ਤਾਲਮੇਲ ਯਤਨਾਂ ਨੇ ਸਰਹੱਦ ਪਾਰ ਤੋਂ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਨਾਰਕੋ-ਸਿੰਡੀਕੇਟ ਦੀ ਇੱਕ ਹੋਰ ਕੋਸ਼ਿਸ਼…

NEET ‘ਤੇ ਸੁਪਰੀਮ ਕੋਰਟ ਦਾ ਵੱਡਾ ਹੁਕਮ, 1563 ਵਿਦਿਆਰਥੀਆਂ ਨੂੰ ਦੁਬਾਰਾ ਦੇਣੀ ਪਵੇਗੀ ਪ੍ਰੀਖਿਆ

13 ਜੂਨ (ਪੰਜਾਬੀ ਖਬਰਨਾਮਾ):NEET ਨਤੀਜੇ ਤੋਂ ਬਾਅਦ ਦਾਇਰ ਪਟੀਸ਼ਨਾਂ ‘ਤੇ ਸੁਣਵਾਈ ਕਰਦੇ ਹੋਏ, ਸੁਪਰੀਮ ਕੋਰਟ ਨੇ ਕਿਹਾ ਕਿ ਗ੍ਰੇਸ ਅੰਕ ਪ੍ਰਾਪਤ ਕਰਨ ਵਾਲੇ 1563 ਵਿਦਿਆਰਥੀਆਂ ਨੂੰ ਦੁਬਾਰਾ ਹਾਜ਼ਰ ਹੋਣਾ ਪਵੇਗਾ।…

ਮਸ਼ਹੂਰ ਗਾਇਕਾ ਪਲਕ ਮੁੱਛਲ ਨੇ 3000 ਮਾਸੂਮਾਂ ਨੂੰ ਦਿੱਤੀ ਨਵੀਂ ਜ਼ਿੰਦਗੀ, ਕਰਵਾਈ ਦਿਲ ਦੀ ਸਰਜਰੀ

13 ਜੂਨ (ਪੰਜਾਬੀ ਖਬਰਨਾਮਾ):ਮਨੋਰੰਜਨ ਜਗਤ ‘ਚ ਕਈ ਅਜਿਹੇ ਸਿਤਾਰੇ ਹਨ ਜੋ ਆਪਣੀਆਂ ਫਿਲਮਾਂ ਦੇ ਨਾਲ-ਨਾਲ ਕੁਝ ਨੇਕ ਕੰਮਾਂ ਲਈ ਵੀ ਜਾਣੇ ਜਾਂਦੇ ਹਨ। ਸਲਮਾਨ ਖਾਨ ਤੋਂ ਲੈ ਕੇ ਸੋਨੂੰ ਸੂਦ…

ਦੁਬਲੇ-ਪਤਲੇ ਸਰੀਰ ‘ਚ ਜਾ.ਨ ਫੂ/ਕ ਦੇਵੇਗੀ ਇਹ ਸਸਤੀ ਜਿਹੀ ਸਬਜ਼ੀ, ਉਬਾਲ ਕੇ ਖਾਣ ਨਾਲ ਵਧਦਾ ਏ ਭਾਰ

13 ਜੂਨ (ਪੰਜਾਬੀ ਖਬਰਨਾਮਾ):ਅੱਜਕਲ ਲੋਕ ਮੋਟਾਪੇ ਤੋਂ ਪ੍ਰੇਸ਼ਾਨ ਹਨ ਪਰ ਕੁਝ ਲੋਕ ਪਤਲੇਪਨ ਤੋਂ ਵੀ ਪ੍ਰੇਸ਼ਾਨ ਹਨ। ਪਤਲੇ ਲੋਕ ਭਾਰ ਵਧਾਉਣ ਲਈ ਕੀ ਨਹੀਂ ਕਰਦੇ? ਕੁਝ ਪ੍ਰੋਟੀਨ ਸਪਲੀਮੈਂਟਸ ਦੀ ਮਦਦ…

ਸੰਨੀ ਦਿਓਲ ਨੇ ‘Border-2’ ਫਿਲਮ ਦਾ ਕੀਤਾ ਐਲਾਨ

13 ਜੂਨ (ਪੰਜਾਬੀ ਖਬਰਨਾਮਾ):ਸਾਲ 1997 ‘ਚ ਰਿਲੀਜ਼ ਹੋਈ ਸੰਨੀ ਦਿਓਲ ਸਟਾਰਰ ਆਲ ਟਾਈਮ ਬਲਾਕਬਸਟਰ ਫਿਲਮ ‘ਬਾਰਡਰ’ ਦੇ ਸੀਕਵਲ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਨੀ ਨੇ ਖੁਦ ਫਿਲਮ ਦੀ ਘੋਸ਼ਣਾ…

Paytm ਦੇ ਸ਼ੇਅਰਾਂ ‘ਚ ਤੂਫਾਨੀ ਵਾਧਾ, ਨਿਵੇਸ਼ਕ ਕਿਉਂ ਪਸੰਦ ਕਰ ਰਹੇ ਹਨ ਸਟਾਕ

13 ਜੂਨ (ਪੰਜਾਬੀ ਖਬਰਨਾਮਾ):ਡਿਜੀਟਲ ਪੇਮੈਂਟ ਐਗਰੀਗੇਟਰ ਕੰਪਨੀ ਪੇਟੀਐਮ ਦੇ ਸ਼ੇਅਰ ਅੱਜ ਤੇਜ਼ੀ ਨਾਲ ਕਾਰੋਬਾਰ ਕਰ ਰਹੇ ਹਨ। ਅੱਜ ਸਵੇਰ ਤੋਂ ਹੀ ਕੰਪਨੀ ਦੇ ਸ਼ੇਅਰਾਂ (ਪੇਟੀਐਮ ਸ਼ੇਅਰ) ਵਿੱਚ ਜ਼ਬਰਦਸਤ ਵਾਧਾ ਹੋਇਆ…