Tag: ਪੰਜਾਬੀ ਖ਼ਬਰਨਾਮਾ

ਕੁਸ਼ਤੀ: ਅੰਡਰ-17 ਵਿਸ਼ਵ ਚੈਂਪੀਅਨਸ਼ਿਪ ਵਿੱਚ ਰੌਣਕ ਨੂੰ ਕਾਂਸਾ

22 ਅਗਸਤ 2024 : ਭਾਰਤ ਦੇ ਰੌਣਕ ਦਹੀਆ ਨੇ ਇੱਥੇ ਚੱਲ ਰਹੀ ਅੰਡਰ-17 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਗਰੀਕੋ-ਰੋਮਨ ਸਟਾਈਲ ਦੇ 110 ਕਿਲੋ ਭਾਰ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤ ਲਿਆ…

ਬੈਡਮਿੰਟਨ: ਸਤੀਸ਼ ਜਪਾਨ ਓਪਨ ਦੇ ਪ੍ਰੀ-ਕੁਆਰਟਰ ਫਾਈਨਲ ਵਿੱਚ

22 ਅਗਸਤ 2024 : ਭਾਰਤੀ ਬੈਡਮਿੰਟਨ ਖਿਡਾਰੀ ਸਤੀਸ਼ ਕੁਮਾਰ ਕਰੁਨਾਕਰਨ ਨੇ ਅੱਜ ਇੱਥੇ ਡੈਨਮਾਰਕ ਦੇ ਐਂਡਰਸ ਐਂਟੋਨਸੇਨ ਦੇ ਸੱਟ ਕਾਰਨ ਮੈਚ ’ਚੋਂ ਅੱਧ ਵਿਚਾਲੇ ਹਟਣ ਮਗਰੋਂ ਜਪਾਨ ਓਪਨ ਦੇ ਪੁਰਸ਼…

ਬਦਲਾਪੁਰ ਕਾਂਡ: ਮੁਲਜ਼ਮ ਦਾ ਰਿਮਾਂਡ 26 ਤੱਕ ਵਧਿਆ

22 ਅਗਸਤ 2024 : ਸਥਾਨਕ ਕੋਰਟ ਨੇ ਬਦਲਾਪੁਰ ਦੇ ਇਕ ਸਕੂਲ ਵਿਚ ਦੋ ਬੱਚੀਆਂ ਨਾਲ ਕਥਿਤ ਜਿਨਸੀ ਛੇੜਛਾੜ ਦੇ ਮੁਲਜ਼ਮ ਦਾ ਪੁਲੀਸ ਰਿਮਾਂਡ 26 ਅਗਸਤ ਤੱਕ ਵਧਾ ਦਿੱਤਾ ਹੈ। ਉਪ…

ਐੱਨਡੀਏ ਸਰਕਾਰ ਦੋ ਮਹੀਨੇ ’ਚ ਚੌਥੀ ਵਾਰ ਪਿੱਛੇ ਹਟਣ ‘ਤੇ ਮਜਬੂਰ: ਕਾਂਗਰਸ

22 ਅਗਸਤ 2024 : ਕੇਂਦਰ ਸਰਕਾਰ ਵੱਲੋਂ ਨੌਕਰਸ਼ਾਹੀ ਵਿੱਚ ‘ਲੇਟਰਲ ਐਂਟਰੀ’ ਰਾਹੀਂ ਭਰਤੀ ਸਬੰਧੀ ਇਸ਼ਤਿਹਾਰ ਰੱਦ ਕਰਨ ਬਾਰੇ ਆਖਣ ਦੇ ਇੱਕ ਦਿਨ ਬਾਅਦ ਕਾਂਗਰਸ ਨੇ ਅੱਜ ਕਿਹਾ ਕਿ ਆਮ ਚੋਣਾਂ…

ਗੋਵਿੰਦ ਮੋਹਨ ਅੱਜ ਨਵੇਂ ਕੇਂਦਰੀ ਗ੍ਰਹਿ ਸਕੱਤਰ

22 ਅਗਸਤ 2024 : ਸੀਨੀਅਰ ਆਈਏਐਸ ਅਧਿਕਾਰੀ ਗੋਵਿੰਦ ਮੋਹਨ ਭਲਕੇ ਨਵੇਂ ਕੇਂਦਰੀ ਗ੍ਰਹਿ ਸਕੱਤਰ ਵਜੋਂ ਅਹੁਦਾ ਸੰਭਾਲਣਗੇ। ਉਹ ਅਜੈ ਕੁਮਾਰ ਭੱਲਾ ਦੀ ਥਾਂ ਲੈਣਗੇ, ਜਿਨ੍ਹਾਂ ਇਸ ਅਹੁਦੇ ’ਤੇ ਪੰਜ ਵਰ੍ਹੇ…

ਗ਼ੈਰਕਾਨੂੰਨੀ ਮਾਈਨਿੰਗ: ਸਿੱਧਾਰਮੱਈਆ-ਕੁਮਾਰਸਵਾਮੀ ਵਿਚਾਲੇ ਸ਼ਬਦੀ ਜੰਗ

22 ਅਗਸਤ 2024 : ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਅਤੇ ਕੇਂਦਰੀ ਮੰਤਰੀ ਐੱਚਡੀ ਕੁਮਾਰਸਵਾਮੀ ਵਿਚਾਲੇ ਕਥਿਤ ਗ਼ੈਰਕਾਨੂੰਨੀ ਮਾਈਨਿੰਗ ਦੇ ਲੀਜ਼ ਮਾਮਲੇ ਨੂੰ ਲੈ ਕੇ ਸ਼ਬਦੀ ਜੰਗ ਤੇਜ਼ ਹੋ ਗਈ ਹੈ।…

ਸੰਜੇ ਸਿੰਘ ਦੀ ਜ਼ਮਾਨਤ ’ਤੇ ਹਾਈ ਕੋਰਟ ਵਿੱਚ ਅੱਜ ਸੁਣਵਾਈ

22 ਅਗਸਤ 2024 : ਅਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੂੰ ਸੁਲਤਾਨਪੁਰ ਦੀ ਅਦਾਲਤ ਵਿੱਚ ਵੀਰਵਾਰ ਤੱਕ ਆਤਮ ਸਮਰਪਣ ਕਰਨ ਦੀ ਲੋੜ…

ਚਿੱਟੀ ਮੱਖੀ ਅਤੇ ਨਰਮੇ ਦੀ ਹਾਲਤ ਵਿੱਚ ਸੁਧਾਰ, ਮੀਂਹ ਮਗਰੋਂ ਨਰਮੇ ਦੀ ਫ਼ਸਲ ਵਿੱਚ ਵਾਧਾ

 21 ਅਗਸਤ 2024 : ਕਰੀਬ 20 ਦਿਨ ਪਹਿਲਾਂ ਪਹਿਲੀ ਅਗਸਤ ਨੂੰ ਪਏ ਮੀਂਹ ਤੋਂ ਬਾਅਦ ਮਾਲਵੇ ਵਿਚ ਨਰਮੇ ਦੀ ਫ਼ਸਲ ਦੀ ਸਥਿਤੀ ਬਦਲ ਗਈ ਹੈ। ਇਸ ਤੋਂ ਬਾਅਦ ਨਰਮੇ ਦੀ…

ਅਜੀਜ਼ਪੁਰ ਟੋਲ ਪਲਾਜਾ ’ਤੇ PRTC ਬੱਸ ਡਰਾਈਵਰਾਂ ਅਤੇ ਟੋਲ ਕਰਮੀਆਂ ਵਿਚਕਾਰ ਤਕਰਾਰ, ਜਾਮ ਕਾਰਨ ਮੁਸਾਫ਼ਰ ਪਰੇਸ਼ਾਨ

 21 ਅਗਸਤ 2024 : ਅਜੀਜ਼ਪੁਰ ਟੋਲ ਪਲਾਜਾ ‘ਤੇ ਪੀਆਰਟੀਸੀ ਦੇ ਬਰਨਾਲਾ ਡਿੱਪੂ ਦੀ ਬੱਸ ਜੋ ਪਟਿਆਲਾ ਤੋਂ ਚੰਡੀਗੜ੍ਹ ਜਾ ਰਹੀ ਸੀ ਦੇ ਡਰਾਈਵਰ ਅਤੇ ਟੋਲ ਪਲਾਜਾ ਮੁਲਾਜ਼ਮਾਂ ਵਿਚਕਾਰ ਹੋਈ ਆਪਸੀ…

PRTC ਦੇ ਬੇੜੇ ’ਚ ਨਵੀਆਂ ਬੱਸਾਂ ਸ਼ਾਮਲ, ਡਾਇਰੈਕਟਰਜ਼ ਦੀ ਮੀਟਿੰਗ ’ਚ ਅਹਿਮ ਫ਼ੈਸਲੇ

21 ਅਗਸਤ 2024 : ਨਾਭਾ ਰੋਡ ’ਤੇ ਸਥਿਤ ਪੀਆਰਟੀਸੀ ਦੇ ਮੁੱਖ ਦਫਤਰ ਵਿਖੇ ਹੋਈ ਬੋਰਡ ਆਫ ਡਾਇਰੈਕਟਰਜ਼ ਦੀ ਮੀਟਿੰਗ ਵਿੱਚ ਅਹਿਮ ਫੈਸਲਿਆਂ ’ਤੇ ਮੋਹਰ ਲੱਗੀ ਹੈ ਜਿਸ ਵਿੱਚ ਦਫਤਰੀ ਮੁੱਦਿਆਂ…