ਰਾਜ ਸਭਾ ਵਿੱਚ ਅਭਿਸ਼ੇਕ ਮਨੁ ਸਿੰਘਵੀ ਦੀ ਸੀਟ ਤੋਂ ਮਿਲੀਆਂ ਨੋਟਾਂ ਦੀਆਂ ਗੱਠੀਆਂ, ਜਾਂਚ ਜਾਰੀ
ਚੰਡੀਗੜ੍ਹ, 6 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਰਾਜ ਸਭਾ ਵਿੱਚ ਸ਼ੁੱਕਰਵਾਰ ਨੂੰ ਇੱਕ ਗੰਭੀਰ ਅਤੇ ਵਿਵਾਦਿਤ ਮਾਮਲਾ ਸਾਹਮਣੇ ਆਇਆ, ਜਦੋਂ ਕਾਂਗਰਸ ਦੇ ਬੈਂਚ ‘ਤੇ ਨੋਟਾਂ ਦੀਆਂ ਗੱਠੀਆ ਮਿਲਣ ਦੀ ਖਬਰ ਆਈ।…
