Tag: ਪੰਜਾਬੀ ਖ਼ਬਰਨਾਮਾ

‘ਚੱਕ ਦੇ ਇੰਡੀਆ’ ਗੀਤ ਤੇ ਵਿਨੋਦ ਕਾਂਬਲੀ ਹਸਪਤਾਲ ਵਿੱਚ ਨੱਚੇ, ਹੱਥ ‘ਤੇ ਪੱਟੀ ਪਰ ਜੋਸ਼ ਸ਼ਾਨਦਾਰ

 ਨਵੀਂ ਦਿੱਲੀ ,31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ (Vinod Kambli) ਦੀ ਸਿਹਤ ਨੂੰ ਲੈ ਕੇ ਅਪਡੇਟ ਸਾਹਮਣੇ ਆਇਆ ਹੈ। ਵਿਨੋਦ ਕਾਂਬਲੀ ਦੀ ਇਕ ਵੀਡੀਓ…

ਨਵਾਂ ਸਾਲ ਮਨਾਉਣ ਲਈ ਮਾਸਕ ਲਾਜ਼ਮੀ, ਸੀਟੀ ਵਜਾਉਣ ‘ਤੇ ਪਾਬੰਦੀ; ਜਾਣੋ ਕਿਹੜੇ ਖੇਤਰਾਂ ਵਿੱਚ ਲਾਗੂ ਹੋਏ ਨਵੇਂ ਨਿਯਮ

 ਨਵੀਂ ਦਿੱਲੀ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਨਵੇਂ ਸਾਲ ਦੇ ਜਸ਼ਨ ਸ਼ੁਰੂ ਹੋਣ ਵਿਚ ਕੁਝ ਹੀ ਘੰਟੇ ਬਾਕੀ ਹਨ। ਬੈਂਗਲੁਰੂ ‘ਚ ਪ੍ਰਸ਼ਾਸਨ ਨੇ ਇਹ ਯਕੀਨੀ ਬਣਾਉਣ ਲਈ ਤਿਆਰੀਆਂ ਕਰ ਲਈਆਂ…

ਕੱਚੇ ਦੁੱਧ ਨਾਲ ਸਕਿਨ ਨੂੰ ਬਣਾਓ ਚਮਕਦਾਰ, ਜਾਣੋ ਹੈਰਾਨੀਜਨਕ ਫਾਇਦੇ

ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਸਾਫ਼ ਅਤੇ ਚਮਕਦਾਰ ਸਕਿਨ ਪ੍ਰਾਪਤ ਕਰਨ ਲਈ ਕੁਦਰਤੀ ਉਪਚਾਰਾਂ ਦੀ ਵਰਤੋਂ ਕਰਨਾ ਨਾ ਸਿਰਫ਼ ਸੁਰੱਖਿਅਤ ਹੈ ਬਲਕਿ ਲੰਬੇ ਸਮੇਂ ਲਈ ਪ੍ਰਭਾਵਸ਼ਾਲੀ ਵੀ ਹੈ।…

ਠੰਡ ਤੋਂ ਬਚਣ ਲਈ ਖਾਸ ਧਿਆਨ ਰੱਖੋ, ਨਹੀਂ ਤਾਂ ਸਿਹਤ ਨੂੰ ਹੋ ਸਕਦਾ ਹੈ ਨੁਕਸਾਨ

ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਨਵੇਂ ਸਾਲ ਤੋਂ ਪਹਿਲਾਂ ਹੀ ਠੰਢ ਨੇ ਦਸਤਕ ਦੇ ਦਿੱਤੀ ਹੈ ਅਤੇ ਇਸ ਠੰਡੇ ਮੌਸਮ ਕਾਰਨ ਲੋਕਾਂ ਦੀ ਸਿਹਤ ਦਾ ਪ੍ਰਭਾਵਿਤ ਹੋਣਾ ਆਮ…

ਸਰਦੀਆਂ ਵਿੱਚ ਇਨ੍ਹਾਂ 5 ਚੀਜ਼ਾਂ ਨੂੰ ਆਪਣੇ ਆਹਾਰ ਵਿੱਚ ਕਰੋ ਸ਼ਾਮਲ , ਤਾ ਕਿ ਕੋਈ ਬਿਮਾਰੀ ਨਾ ਹੋਵੇ

ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਜਿਵੇਂ-ਜਿਵੇਂ ਠੰਢ ਵਧਦੀ ਹੈ, ਮੌਸਮੀ ਬਿਮਾਰੀਆਂ ਦਾ ਖ਼ਤਰਾ ਵੀ ਵਧਦਾ ਹੈ। ਸਰਦੀਆਂ ਦੇ ਮੌਸਮ ਵਿੱਚ ਸਿਹਤਮੰਦ ਅਤੇ ਫਿੱਟ ਰਹਿਣ ਲਈ, ਆਪਣੀ ਡਾਈਟ ਅਤੇ ਸਰੀਰਕ ਗਤੀਵਿਧੀਆਂ…

ਕੱਲ੍ਹ ਤੋਂ ਸਕੂਲ ਖੁੱਲ੍ਹ ਰਹੇ ਹਨ ਜਾਂ ਨਹੀਂ? ਸਰਦੀਆਂ ਦੀਆਂ ਛੁੱਟੀਆਂ ਵਿੱਚ ਵਾਧੇ ਬਾਰੇ ਤੁਰੰਤ ਜਾਣੋ

ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਠੰਢ ਦਾ ਕਹਿਰ ਪੰਜਾਬ ਸਣੇ ਉੱਤਰ ਭਾਰਤ ਵਿਚ ਜਾਰੀ ਹੈ। ਫ਼ਿਲਹਾਲ ਸਰਦੀਆਂ ਦੀਆਂ ਛੁੱਟੀਆਂ ਸਕੂਲੀ ਵਿਦਿਆਰਥੀਆਂ ਨੂੰ 31 ਦਸੰਬਰ ਤੱਕ ਹਨ। ਸਕੂਲਾਂ ਦੀਆਂ…

ਫਿਲਮ ਦੀ ਪ੍ਰਮੋਸ਼ਨ ਦੌਰਾਨ ਰੋਣ ਲੱਗੀ ਸੀ ਕ੍ਰਿਤੀ ਸਨੋਨ, ਅਦਾਕਾਰਾ ਨੇ ਸਾਂਝਾ ਕੀਤਾ ਆਪਣਾ ਤਜਰਬਾ

ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਜਦੋਂ ਬਾਲੀਵੁੱਡ ‘ਚ ਫਿਲਮਾਂ ਦੀ ਰਿਲੀਜ਼ ਨੇੜੇ ਆਉਂਦੀ ਹੈ ਤਾਂ ਅਦਾਕਾਰਾਂ ‘ਤੇ ਉਨ੍ਹਾਂ ਨੂੰ ਪ੍ਰਮੋਟ ਕਰਨ ਦਾ ਦਬਾਅ ਵੱਧ ਜਾਂਦਾ ਹੈ। ਅਦਾਕਾਰ ਆਪਣੀਆਂ…

ਰਣਜੀਤ ਬਾਵਾ ਤੋਂ 2 ਕਰੋੜ ਦੀ ਰੰਗਦਾਰੀ ਮੰਗੀ, ਮੈਨੇਜਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ

ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਪੰਜਾਬੀ ਗਾਇਕ ਅਕਸਰ ਹੀ ਗੈਂਗਸਟਰਾਂ ਦੇ ਨਿਸ਼ਾਨਿਆਂ ਤੇ ਰਹਿੰਦੇ ਹਨ। ਹੁਣ ਇੱਕ ਵਾਰ ਫਿਰ ਤੋਂ ਪੰਜਾਬੀ ਗਾਇਕ ਰਣਜੀਤ ਬਾਵਾ ਸੁਰਖੀਆਂ ਦੇ ਵਿੱਚ ਆਏ…

ਡੱਲੇਵਾਲ ਮਾਮਲੇ ‘ਚ ਸੁਪਰੀਮ ਕੋਰਟ ਤੋਂ ਵੱਡੀ ਫੈਸਲਾ: ਪੰਜਾਬ ਸਰਕਾਰ ਨੂੰ ਦਿੱਤਾ 3 ਦਿਨਾਂ ਦਾ ਹੋਰ ਸਮਾਂ

ਚੰਡੀਗੜ੍ਹ, 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):– ਖਨੌਰੀ ਸਰਹੱਦ ‘ਤੇ 36 ਦਿਨਾਂ ਤੋਂ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੂੰ ਪੰਜਾਬ ਸਰਕਾਰ ਹਸਪਤਾਲ ‘ਚ ਦਾਖਲ ਨਹੀਂ ਕਰਵਾ ਸਕੀ।…

ਟਾਟਾ ਸਟੀਲ ਲਈ ਜ਼ਮੀਨ ਖਰੀਦਣ ਦੇ ਨਾਮ ‘ਤੇ ਪ੍ਰਾਪਰਟੀ ਡੀਲਰ ਨਾਲ 1.12 ਕਰੋੜ ਦੀ ਠੱਗੀ

ਲੁਧਿਆਣਾ , 31 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ):–  ਖੰਨਾ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ, ਅਮਲੋਹ ਤੇ ਉੱਤਰਾਖੰਡ ਦੇ ਰਹਿਣ ਵਾਲੇ ਅੱਠ ਵਿਅਕਤੀਆਂ ਨੇ ਟਾਟਾ ਸਟੀਲ ਲਈ ਜ਼ਮੀਨ ਖ਼ਰੀਦਣ ਦੇ ਨਾਂ ’ਤੇ ਲੁਧਿਆਣਾ…